17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਹੁੰ ਚੁੱਕ ਸਮਾਗਮ ਲਈ ਕਾਫ਼ਲੇ ਹੋਣ ਲੱਗੇ ਰਵਾਨਾ

ਸਹੁੰ ਚੁੱਕ ਸਮਾਗਮ ਲਈ ਕਾਫ਼ਲੇ ਹੋਣ ਲੱਗੇ ਰਵਾਨਾ

ਸੰਗਰੂਰ, : – ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋ ਰਹੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਪਿੰਡਾਂ ਵਿਚੋਂ ਸਵੇਰ ਤੋਂ ਹੀ ਕਾਫ਼ਲੇ ਰਵਾਨਾ ਹੋ ਰਹੇ ਹਨ। ਸਮਾਰੋਹ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹੇ ਦੇ ਹਰ ਪਿੰਡ ਵਿਚ ਪੂਰਾ ਉਤਸ਼ਾਹ ਹੈ |

Today Now News

RELATED ARTICLES
- Advertisment -

POPULAR POSTS