ਕੈਪਟਨ ਸਰਕਾਰ ਦੀ ਡੁੱਬਦੀ ਬੇੜੀ ਨੁੰ ਕੋਈ ਵੀ ਨਹੀ ਬਚਅ ਨਹੀ ਸਕਦਾ
2022ਵਿਚ ਅਕਾਲੀ/ਬਸਪਾ ਦੀ ਸਰਕਾਰ ਬਣੇਗੀ ਰੁਪਿੰਦਰ ਬ੍ਰਹਮਪੁਰਾ

ਤਰਨਤਾਰਨ 26 ਜੁਲਾਈ (ਜਸਬੀਰ ਸਿੰਘ)ਸ੍ਰੋਮਣੀ ਅਕਾਲੀ ਦਲ ਬਾਦਲ (ਇਸਤਰੀ ਵਿੰਗ)ਜਿਲਾ ਪ੍ਰਧਾਨ ਰੁਪਿੰਦਰ ਕੌਰ ਬ੍ਰਹਮਪੁਰਾ ਵਲੋ ਪਿੰਡ ਪਿੰਡ ਘਰ ਘਰ ਜਾ ਕੇ ਔਰਤਾ ਨੁੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆ ਮਾਰੂ ਨੀਤੀਆ ਬਾਰੇ ਜਾਣੂ ਕਰਵਾਉਣ ਵਾਸਤੇ ਮੁਹਿੰਮ ਅਤੇ ਮੀਟਿੰਗਾ ਕਰਨੀਆ ਸੁਰੂ ਕਰ ਦਿਤੀਆ ਗਾਈਆ ਹਨ ।ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾ ਵਿਚ ਪੰਜਾਬ ਅੰਦਰ ਕੋਈ ਵੀ ਵਿਕਾਸ ਕਾਰਜ ਨਹੀ ਕਾਰਵਾਏ,/ਨਾ ਨੋਜਵਾਨਾ,ਮਹਿੰਗਾਈ ਭੱਤਾ,ਨਾ ਹੀ ਕੋਈ ਵੀ ਸਰਕਾਰੀ ਨੌਕਰੀ ਦੇਣਾ ਦੀ ਬਿਜਾਏ ਲੋਕਾ ਨੁੰ ਆਪਣੀਆ ਮੰਗਾ ਲੈਣ ਗਾਏ ਉਪਰ ਲਾਠੀਚਾਰਜ ਕੀਤਾ ਜਾ ਰਹੇ ਹਨ ।
ਹੁਣ ਪੰਜਾਬ ਵਿਚ ਹਰ ਪਾਸੇ ਹਾਹਾਕਾਰ ਮਚੀ,ਪਾਈ ਥਾ ਥਾ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਧਰਨਾ ਲਗਾ ਰਹੇ ਦੇ ਨਾਲ ਸਰਕਾਰੀ ਦਫਤਰ ਦੇ ਕਰਮਚਾਰੀਆ ਵਲੋ ਕੰਮਕਾਜ ਬਿਲਕੁਲ ਠੱਪ ਕਰਕੇ ਸਰਕਾਰ ਦਾ ਰੋਜਾਨਾ ਹੀ ਕਿਤੇ ਨਾ ਕਿਤੇ ਪਿਟ ਸਿਆਪਾ ਕਰ ਰਹੇ ਹਨ।ਬ੍ਰਹਮਪੁਰਾ ਨੇ ਦਸਿਆ ਕਿ2022ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਅਜ ਤੋ ਅਕਾਲੀ ਦਲ ਬਾਦਲ ਇਸਤਰੀ ਵਿੰਗ ਵਲੋ ਮੀਟਿੰਗਾ ਕਰਨੀਆ ਸੁਰੂ,ਕਰ ਦਿਤੀਆ ਜਾਣਗੀਆਂ ਦੇ ਨਾਲ ਨਾਲ ਕੇਦਰ ਸਰਕਾਰ ਭਾਜਪਾ ਦੀ ਮਾਰੂ ਨੀਤੀਆ ਬਾਰੇ ਜਾਣੂ,ਕਰਵਾਉਣ ਅਤੇ ਜੇ ਕੇਦਰ ਸਰਕਾਰ ਵਲੋ ਹਾਲੇ ਤਕ ਤਿੰਨ ਕਾਲੇ ਕਾਨੂੰਨ ਵਾਪਸ ਨਹੀ ਲੈਂਦੀ ,ਉਹਨਾ ਚਿਰ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ, ਧਰਨਾ,ਪੁਤਲੇ ਫੂਕ ਜਾਣਗੇ ਦੇ ਨਾਲ ਨਾਲ ਮੋਦੀ ਸਰਕਾਰ ਦਿਨੋ ਦਿਨ ਪੰਟਰੋਲ, ਡੀਜਲ ਰਸੋਈ ਗੈਸ ਦੇ ਰੇਟ ਵਧਾਉਣ ਵਿਚ ਕੋਈ ਕਸਰ ਨਹੀ ਛਡ ਰਹੇ ।ਇਸ ਬਾਰੇ ਘਰ ਘਰ ਜਾ ਕੇ ਬੀਬੀਆ ਨੁੰ ਜਾਣੂ ਕਰਵਾਉਣ ਵਾਸਤੇ ਮੁਹਿੰਮ ਸੁਰੂ ਕੀਤੀ ਜਾ ਰਹੀਆ ਹਨ ।ਕੈਪਟਨ ਅਮਰਿੰਦਰ ਸਿੰਘ ਮੁਖ,ਮੰਤਰੀ ਹੰਕਾਰ ਤੋੜਣ ਵਾਸਤੇ ਇੰਨਸਾਫ ਲੈਣ ਵਾਸਤੇ ਇਕ ਮੁਠ ਹੋਣ ਜਰੂਰੀ ਏ।





