ਚੰਡੀਗੜ੍ਹ
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਸੀ, ਪਰ ਅੱਜ ਸਹੁੰ ਚੁੱਕ ਸਗਾਗਮ ਵਿੱਚ ਕੈਪਟਨ ਨਾ ਪੁੱਜੇ।
ਅੱਜ ਚੰਨੀ ਦੇ ਸਹੁੰ ਚੁੱਕ ਸਮਾਗਮ ਤੋਂ ਮਗਰੋਂ, ਹੁਣ ਚੰਨੀ ਸਿਸਵਾਂ ਫਾਰਮ ਵਿਖੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਸਤੇ ਜਾ ਰਹੇ ਹਨ।

Today Now News is your news, entertainment, music fashion website. We provide you with the latest breaking news and videos straight from the entertainment industry.
Contact us: [email protected]
© 2017-2025 Today Now News. All Rights Reserved