17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਜ਼ਾ ਰਾਹਤ ਸਕੀਮ ਪ੍ਰੋਗਰਾਮ ਤਹਿਤ DC ਆਫ਼ਿਸ...

ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਜ਼ਾ ਰਾਹਤ ਸਕੀਮ ਪ੍ਰੋਗਰਾਮ ਤਹਿਤ DC ਆਫ਼ਿਸ ਮੋਗਾ ਵਿਖੇ ਬੇਜ਼ਮੀਨੇ ਅਤੇ ਖੇਤ ਮਜ਼ਦੂਰ ਕਾਮਿਆਂ ਨੂੰ ਚੈੱਕ ਦਿੱਤੇ ਗਏ

ਮੋਗਾ(ਹੈੱਪੀਢੰਡ)ਅੱਜ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਜ਼ਾ ਰਾਹਤ ਸਕੀਮ ਪ੍ਰੋਗਰਾਮ ਤਹਿਤ DC ਆਫ਼ਿਸ ਮੋਗਾ ਵਿਖੇ ਬੇਜ਼ਮੀਨੇ ਅਤੇ ਖੇਤ ਮਜ਼ਦੂਰ ਕਾਮਿਆਂ ਨੂੰ ਚੈੱਕ ਦਿੱਤੇ ਗਏ ਕੇਵਲ ਸਿੰਘ ਮੈਂਬਰ ਅਤੇ ਲਖਵਿੰਦਰ ਸਿੰਘ ਵਾਹਿਗੁਰੂ ਕਰਜਾ ਮੁਆਫੀ ਦੇ ਸਰਟੀਫਿਕੇਟ ਲੈਦੇ ਹੋਏ ਕਿਸਾਨਾਂ ਪ੍ਰਤੀ ਜੋ ਸਾਡਾ ਫਰਜ਼ ਹੈ ਉਸ ਨੂੰ ਅਸੀਂ ਹਰ ਹੀਲੇ ਪੂਰਾ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਾਂਗੇ। ਪਿੰਡ ਸਾਫੂਵਾਲਾ ਦੇ 135 ਕਿਸਾਨਾ ਜਮੀਨ ਵਾਲਿਆ ਦਾ 95 ਲਖ ਦਾ ਕਰਜਾ ਅਤੇ 131ਬੇ ਜਮੀਨ ਕਿਸਾਨਾਂ ਦਾ 10 ਲਖ 57 ਹਜਾਰ ਦਾ ਕਰਜਾ ਅਤੇ ਲਿਮਟ ਵਾਲੇ 25 ਕਿਸਾਨਾਂ ਦਾ 21ਲਖ 70ਹਜਾਰ ਦਾ ਕਾਗਰਸ ਸਰਕਾਰ ਵਲੋ ਕਰਜਾ ਮੁਆਫ ਬਾਕੀ ਰਹਿੰਦੇ ਸੁਸਾਇਟੀ ਦੇ 74 ਕਿਸਾਨਾ ਦੀ ਲਿਸਟ ਅਤੇ ਲਿਮਟਾਂ ਦੀਆਂ ਲਿਸਟਾਂ ਬੈਕਾਂ ਨੂੰ ਭੇਜ ਦਿਤਾ ਜਿਹਨਾ ਦੀ ਪੈਰਵਾਈ ਹਲਕਾ ਵਿਧਾਇਕ ਹਰਜੋਤ ਕਮਲ ਮੋਗਾ ਕਰ ਰਹੇ ਆ ਆਸ ਹੈ ਕਿ ਇਹਨਾ ਦਾ ਕਰਜਾ ਵੀ 2 ਲਖ ਤਕ ਜਲਦੀ ਮੁਆਫ ਹੋ ਜਾਵੇਗਾ

Today Now News

RELATED ARTICLES
- Advertisment -

POPULAR POSTS