16.8 C
Chandigarh

TODAY NOW NEWS

Friday, March 20, 2026
HomeBREAKING NEWSਬਿਹਾਰ : ਆਈਸ ਫੈਕਟਰੀ ਵਿਚ ਫੱਟਿਆ ਬੁਆਇਲਰ, ਇਕ ਦੀ ਮੌਤ

ਬਿਹਾਰ : ਆਈਸ ਫੈਕਟਰੀ ਵਿਚ ਫੱਟਿਆ ਬੁਆਇਲਰ, ਇਕ ਦੀ ਮੌਤ

ਮੁਜ਼ੱਫਰਪਰ (ਬਿਹਾਰ), 13 ਮਈ – ਬਿਹਾਰ ਦੇ ਮੋਤੀਪੁਰ ਨਗਰ ਕੌਂਸਲ ਖੇਤਰ ਵਿਚ ਆਈਸ ਫੈਕਟਰੀ ਵਿਚ ਬੁਆਇਲਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਬਾਇਲਰ ਖਸਤਾ ਹਾਲਤ ਵਿਚ ਸੀ। ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ |ਮੁਜ਼ੱਫਰਪਰ (ਬਿਹਾਰ), 13 ਮਈ – ਬਿਹਾਰ ਦੇ ਮੋਤੀਪੁਰ ਨਗਰ ਕੌਂਸਲ ਖੇਤਰ ਵਿਚ ਆਈਸ ਫੈਕਟਰੀ ਵਿਚ ਬੁਆਇਲਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਬਾਇਲਰ ਖਸਤਾ ਹਾਲਤ ਵਿਚ ਸੀ। ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ |

Today Now News

RELATED ARTICLES
- Advertisment -

POPULAR POSTS