16.8 C
Chandigarh

TODAY NOW NEWS

Friday, March 20, 2026
HomeBREAKING NEWSਬਿਕਰਮ Majthiya ਅੱਜ ਹੋ ਸਕਦੀ ਗ੍ਰਿਫਤਾਰੀ

ਬਿਕਰਮ Majthiya ਅੱਜ ਹੋ ਸਕਦੀ ਗ੍ਰਿਫਤਾਰੀ

ਚੰਡੀਗੜ੍ਹ : ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ। ਸਰਵਉੱਚ ਅਦਾਲਤ ਵਲੋਂ ਜੋ ਰਾਹਤ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ 23 ਫਰਵਰੀ ਤੱਕ ਦਿੱਤੀ ਗਈ ਸੀ, ਉਹ ਰਾਹਤ ਹੁਣ ਖ਼ਤਮ ਹੋ ਗਈ ਹੈ।

ਖ਼ਬਰਾਂ ਇਹ ਸਾਹਮਣੇ ਆ ਰਹੀਆਂ ਹਨ ਕਿ, ਮਜੀਠੀਆ ਸਰੰਡਰ ਕਰਨ ਤੋਂ ਬਾਅਦ ਹੀ ਹੁਣ ਉਹ ਰੈਗੂਲਰ ਜ਼ਮਾਨਤ ਲਈ ਕਰ ਅਪੀਲ ਕਰ ਸਕਦੇ ਹਨ , ਕਿਉਂਕਿ ਅਦਾਲਤ ਵਲੋਂ ਦਿੱਤੀ ਗਈ ਰਾਹਤ ਖਤਮ ਹੋ ਚੁੱਕੀ ਹੈ।

Today Now News

RELATED ARTICLES
- Advertisment -

POPULAR POSTS