ਦਿੱਲੀ

ਦਿੱਲੀ ਐਨਸੀਆਰ ਵਿੱਚ ਵਧੇ ਪ੍ਰਦੂਸ਼ਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਕਿ, ਜਾਂ ਤਾਂ ਦੇਸ਼ ਦੇ ਅੰਦਰ 2 ਦਿਨ ਦਾ ਲਾਕਡਾਊਨ ਲਗਾਇਆ ਜਾਵੇ ਜਾਂ ਫਿਰ ਪ੍ਰਦੂਸ਼ਨ ‘ਤੇ ਕੰਟਰੋਲ ਕਰਿਆ ਜਾਵੇ।
ਕੋਰਟ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ, ਪ੍ਰਦੂਸ਼ਨ ਲਈ ਇਕੱਲੇ ਕਿਸਾਨ ਜਿੰਮੇਵਾਰ ਨਹੀਂ ਹਨ, ਇਸ ਲਈ ਸਰਕਾਰ ਨੂੰ ਹੀ ਸਖ਼ਤੀ ਵਰਤਣੀ ਪਵੇਗੀ। ਪਟਾਕਿਆਂ ਅਤੇ ਗੱਡੀਆਂ ਦੇ ਪ੍ਰਦੂਸ਼ਨ ਤੇ ਸਰਕਾਰ ਵੱਲੋਂ ਰੋਕ ਕਿਉਂ ਨਹੀਂ ਲਗਾਈ ਗਈ? ਬਾਕੀ ਦੇ ਵੇਰਵੇ ਥੋੜ੍ਹੇ ਸਮੇਂ ਬਾਅਦ ਅਪਡੇਟ ਕਰ ਰਹੇ ਹਾਂ।





