16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵੱਡੀ ਖ਼ਬਰ: ਦਿੱਲੀ ‘ਚ ਲੱਗਿਆ ਲਾਕਡਾਊਨ, ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ 1...

ਵੱਡੀ ਖ਼ਬਰ: ਦਿੱਲੀ ‘ਚ ਲੱਗਿਆ ਲਾਕਡਾਊਨ, ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ 1 ਹਫ਼ਤੇ ਲਈ ਬੰਦ

ਨਵੀਂ ਦਿੱਲੀ:

ਦਿੱਲੀ ’ਚ ਕੇਜਰੀਵਾਲ ਸਰਕਾਰ ਵੱਲੋਂ ਲਾਕਡਾਊਨ ਵਰਗੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾ ਦਿੱਤੀਆਂ ਗਈਆਂ ਹਨ।

ਦਿੱਲੀ ਦੀ ਆਬੋ-ਹਵਾ ਵਿਗੜਣ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ’ਚ ਆ ਗਏ ਹਨ।

ਉਨ੍ਹਾਂ ਨੂੰ ਮੁੜ ਕਈ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਹੈ।

ਸਰਕਾਰ ਵੱਲੋਂ ਜਾਰੀ ਨਿਦਰੇਸ਼ ਮੁਤਾਬਿਕ ਇਸ ’ਚ ਇਕ ਹਫ਼ਤੇ ਲਈ ਸਾਰੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਵਰਕ ਫਰਮ ਹੋਮ ਲਈ ਭੇਜਿਆ ਜਾਣਾ ਮੁੱਖ ਹੈ।

ਉੱਥੇ 14 ਤੋਂ 17 ਨਵੰਬਰ ਤਕ ਨਿਰਮਾਣ ਕਾਰਜਾਂ ’ਤੇ ਵੀ ਰੋਕ ਲਾਈ ਹੈ।

Today Now News

RELATED ARTICLES
- Advertisment -

POPULAR POSTS