17.1 C
Chandigarh

TODAY NOW NEWS

Thursday, March 19, 2026
HomeBREAKING NEWSਕੈਨੇਡਾ ਤੋਂ ਵੱਡੀ ਖ਼ਬਰ: 4 ਪੰਜਾਬੀ ਨਸ਼ੇ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ

ਕੈਨੇਡਾ ਤੋਂ ਵੱਡੀ ਖ਼ਬਰ: 4 ਪੰਜਾਬੀ ਨਸ਼ੇ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ

ਨਿਊਯਾਰਕ/ਐਡਮਿੰਟਨ

ਬੀਤੇ ਦਿਨ ਐਡਮਿੰਟਨ ਡਰੱਗ ਅਤੇ ਗੈਂਗ ਇਨਫੋਰਸਮੈਂਟ (ਈ.ਡੀ.ਜੀ.ਈ.) ਵੱਲੋਂ ਲੰਬੀ ਚੱਲੀ ਇਨਵੈਸਟੀਗੇਸ਼ਨ ਦੇ ਤਹਿਤ 3 ਨੌਜਵਾਨਾਂ ਅਤੇ ਇਕ ਔਰਤ ਨੂੰ ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਪ੍ਰਭਜੀਤ ਸਿੰਘ ਚੈਨਆਣਾ (25), ਗੁਰਕਮਲ ਪਰਮਾਰ (24), ਕੁਲਵਿੰਦਰ ਸਿੰਘ (27) ਅਤੇ ਗੁਨੀਤ ਬਰਾੜ (24) ਵਜੋਂ ਕੀਤੀ ਗਈ ਹੈ।

ਇਨ੍ਹਾਂ ਕਥਿੱਤ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਪਿਛਲੇ ਸਮੇਂ ਦੌਰਾਨ ਹੋਈਆਂ ਹਨ ਅਤੇ ਇਨ੍ਹਾਂ ਕੋਲੋਂ ਪੁਲਸ ਨੇ ਡਰੱਗਜ਼ ਅਤੇ ਹਥਿਆਰ ਬਰਾਮਦ ਕਰਨ ਦੀ ਗੱਲ ਕਹੀ ਹੈ।

Today Now News

RELATED ARTICLES
- Advertisment -

POPULAR POSTS