17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਰਦਾਰ ਜਸਬੀਰ ਸਿੰਘ ਸੁਰ ਸਿੰਘ ਦਾ ਵੱਡਾ ਐਲ਼ਾਨ

ਸਰਦਾਰ ਜਸਬੀਰ ਸਿੰਘ ਸੁਰ ਸਿੰਘ ਦਾ ਵੱਡਾ ਐਲ਼ਾਨ

ਤਰਨਤਾਰਨ 30 ਜੁਲਾਈ (ਗੁਰਦਿਆਲ਼ ਸਿੰਘ)ਪਿਛਲ਼ੇ ਦਿਨੀ ਬਿਜਲੀ ਬੋਰਡ ਵੱਲ਼ੋ ਗਰੀਬ ਪਰਿਵਾਰਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ ਕਰੋਨਾਂ ਦੁਰਾਨ ਬਿੱਲ ਨਾਂ ਤਾਰਨ ਦੀ ਸਜਾ ਦਿੱਤੀ ਗਈ ਇਨਾਂ ਗਰੀਬ ਪਰਿਵਾਰਾ ਨਾਲ ਹਮਦਰਦੀ ਜਤਾਂਉਦੇ ਹੋਏ ਆਪ ਆਗੂ ਸਰਦਾਰ ਜਸਬੀਰ ਸਿੰਘ ਸੁਰ ਸਿੰਘ ਨੇ ਵੱਡਾ ਐਲ਼ਾਨ ਕੀਤਾ ਕਿ ਉਹ ਖ਼ੁਦ ਮੋਕੇ ਤੇ ਪਾਹੰਚ ਕੇ ਸਾਰੇ ਕੁਨੈਕਸ਼ਨ ਜੋੜਨਗੇ ਉਨਾਂ ਗਰੀਬ ਪਰਿਵਾਰਾਂ ਨੂੰ ਵਿਸਵਾਸ ਦੁਵਾਇਆ ਕਿ ਆਮ ਆਦਮੀ ਪਾਰਟੀ ਕਿਸੇ ਵੀ ਗਰੀਬ ਨਾਲ ਧੱਕਾ ਨਹੀ ਹੋਣ ਦੇਵੇਗੀ ਅਤੇ ਸਰਕਾਰ ਨੂੰ ਮੂਹ ਤੋੜਵਾਂ ਜਵਾਬ ਦੇਵੇਗੀ

Today Now News

RELATED ARTICLES
- Advertisment -

POPULAR POSTS