17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਪਿੰਡ ਬਸਤੀ ਪਠਾਣਾ ਵਿੱਚ ਨਵੀ ਕਮੇਟੀ...

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਪਿੰਡ ਬਸਤੀ ਪਠਾਣਾ ਵਿੱਚ ਨਵੀ ਕਮੇਟੀ ਦਾ ਗਠਨ

ਜਸਵਿੰਦਰ ਸਿੰਘ ਨੂੰ ਪ੍ਰਧਾਨ ਸਰਵਨ ਸਿੰਘ ਨੂੰ ਮੀਤ ਪ੍ਰਧਾਨ ਕਰਮਜੀਤ ਸਿੰਘ ਨੂੰ ਖਜਾਨਚੀ ਬਣਾਇਆ

ਫਿਰੋਜ਼ਪੁਰ (ਜਸਕਰਨ ਗਿੱਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਪਿੰਡ ਬਸਤੀ ਪਠਾਣਾ ਵਿੱਚ ਨਵੀ ਕਮੇਟੀ ਦਾ ਗਠਨ ਸੀਨੀਅਰ ਕਿਸਾਨ ਆਗੂ ਮਹਿੰਦਰ ਸਿੰਘ ਵਧਾਵਨ ਵੱਲੋ ਕੀਤਾ ਗਿਆ ਬਸਤੀ ਪਠਾਣਾ ਵਿੱਚ ਜਸਵਿੰਦਰ ਸਿੰਘ ਨੂੰ ਪ੍ਰਦਾਨ ਸਰਵਨ ਸਿੰਘ ਨੂੰ ਮੀਤ ਪ੍ਰਧਾਨ ਕਰਮਜੀਤ ਸਿੰਘ ਨੂੰ ਖਜਾਨਚੀ ਬਣਾਇਆ ਗਿਆ ਉਸ ਸਮੇ ਮੌਕੇ ਤੇ ਜੋਗਿੰਦਰ ਸਿੰਘ ਇਕਾਈ ਪ੍ਰਦਾਨ ਤਾਰਾਵਾਲੀ ਗੁਰਸੇਵਕ ਸਿੰਘ ਗਿੱਲ ਰਾਹੀਮੇ ਕੇ ਪ੍ਰਗਟ ਸਿੰਘ ਸਰਪੰਚ ਆਦਿ ਹਾਜਰ ਸਨ ਅਤੇ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ

Today Now News

RELATED ARTICLES
- Advertisment -

POPULAR POSTS