17.1 C
Chandigarh

TODAY NOW NEWS

Thursday, March 19, 2026
HomeBREAKING NEWSਬੇਸਹਾਰਿਆਂ ਲਈ ਕੜਾਕੇ ਦੀ ਠੰਢ ਤੋਂ ਬਚਾਅ ਲਈ ਰਾਤ ਦੇ ਰੈਣ ਬਸੇਰੇ...

ਬੇਸਹਾਰਿਆਂ ਲਈ ਕੜਾਕੇ ਦੀ ਠੰਢ ਤੋਂ ਬਚਾਅ ਲਈ ਰਾਤ ਦੇ ਰੈਣ ਬਸੇਰੇ ਦੀ ਸ਼ੁਰੂਆਤ

ਸ਼ਾਲਾਮਾਰ ਬਾਗ ਵਿਖੇ 24 ਘੰਟੇ ਕੰਮ ਕਰਨ ਵਾਲਾ ਰੈਣ ਬਸੇਰਾ ਸ਼ੁਰੂ

ਕਪੂਰਥਲਾ, 20 ਦਸੰਬਰ(ਨਿਰਮਲ ਸਿੰਘ) ਕਪੂਰਥਲਾ ਜਿਲ੍ਹੇ ਵਿਚ ਕੜਾਕੇ ਦੀ ਠੰਢ ਦੌਰਾਨ ਬੇਸਹਾਰਿਆਂ ਨੂੰ ਰਾਤ ਵੇਲੇ ਰਹਿਣ ਦੀ ਸੁਵਿਧਾ ਦੇਣ ਲਈ ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰੇ ਦੀ ਸ਼ਰਿੂਆਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਕਪੂਰਥ੍ਰਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸ਼ਾਲਾਮਾਰ ਬਾਗ ਵਿਖੇੇ 50 ਬੈਡਾਂ ਦਾ ਰੈਣ ਬਸੇਰਾ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚੋਂ 25 ਬੈਚ ਮਹਿਲਾਵਾਂ ਤੇ 25 ਪੁਰਸ਼ਾਂ ਲਈ ਰਾਖਵੇਂ ਹਨ। ਇਸ ਤੋਂ ਇਲਾਵਾ ਸੁਰਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ ਹਨ ਅਤੇ ਰਾਤ ਕੱਟਣ ਵਾਲੇ ਬੇਸਹਾਰਿਆਂ ਲਈ ਖਾਣ-ਪੀਣ ਦੀ ਵਿਵਸਥਾ ਵੀ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਸਟਾਫ ਦੀ  24 ਘੰਟੇ ਤਾਇਨਾਤੀ ਕੀਤੀ ਗਈ ਹੈ, ਜਿਸ ਲਈ ਲੋੜਵੰਦ ਵਿਅਕਤੀ ਸਵੇਰੇ 5 ਵਜੇ ਤੋਂ 1 ਵਜੇ ਤੱਕ ਸਾਜਨ ਬੱਗਾ 97800-18284, ਅਨਮੋਲ ਨੂੰ 1 ਵਜੇ ਤੋਂ 9 ਵਜੇ ਤੱਕ 77430-82128 ਤੇ ਸੰਤ ਬੱਗਾ ਨੂੰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ 97813-15813 ’ਤੇੇ ਸੰਪਰਕ ਕਰ ਸਕਦੇ ਹਨ

Today Now News

RELATED ARTICLES
- Advertisment -

POPULAR POSTS