16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾਂ ਨੂੰ ਬਾਸਲ ਬੂਟ ਹਾਊਸ਼ ਵੱਲੋਂ ਲੋੜਵੰਦ ਬੱਚਿਆਂ ਲਈ...

ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾਂ ਨੂੰ ਬਾਸਲ ਬੂਟ ਹਾਊਸ਼ ਵੱਲੋਂ ਲੋੜਵੰਦ ਬੱਚਿਆਂ ਲਈ ਕੀਤੇ ਗਏ 10 ਜੋੜੇ ਬੂਟ ਭੇਂਟ

ਮਾਨਸਾ ,04 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ);- ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾਂ ਵੱਲੋਂ ਵੱਖ ਵੱਖ ਪਿੰਡਾਂ ਪਹਿਰਾ ਵਿਚ ਲੋੜਵੰਦ ਬੱਚਿਆਂ ਦੀ ਪੜਾਈ ਤੇ ਰਾਸ਼ਨ ਦੀ ਸੇਵਾ ਕੀਤੀ ਜਾਂ ਰਹੀ ਹੈ, ਉੱਥੇ ਹੀ ਅੱਜ ਇਸ ਸੇਵਾ ਵਿੱਚ ਯੋਗਦਾਨ ਪਾਉਂਦੇ ਹੋਏ ਬਾਂਸਲ ਬੂਟ ਹਾਊਸ਼ ਦੇ ਮਾਲਕ ਗੋਰਾ ਬਾਂਸਲ ਵੱਲੋਂ ਅੱਜ ਲੋੜਵੰਦ ਬੱਚਿਆਂ ਲਈ 10 ਜੋੜੇ ਭੇਟ ਕੀਤੇ,ਇਸ ਮੌਕੇ ਸੰਸਥਾ ਦੇ ਮੈਂਬਰ ਜਸਵੀਰ ਸਿੰਘ,ਸਤਵੰਤ ਕੌਰ ਨੇ ਭੋਲੇ ਦੀ ਹੱਟੀ ਦੇ ਮਾਲਕ ਗੋਰਾ ਬਾਂਸਲ ਦਾ ਲੋੜਵੰਦ ਬੱਚਿਆਂ ਨੂੰ ਬੂਟ ਦੇਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਗੋਰਾ ਬਾਂਸਲ ਨੇ ਆਖਿਆ ਕਿ ਆਪਣੀ ਨੇਕ ਕਮਾਈ ‘ਚ ਸਾਨੂੰ ਸਭ ਨੂੰ ਆਪਣੀ ਥੋੜੀ ਬਹੁਤੀ ਲੋੜਵੰਦ ਪਰਿਵਾਰਾ ਦੀ ਮਦਦ ਲਈ ਭੇਟਾਂ ਜਰੂਰ ਕੱਢਣੀ ਚਾਹੀਦੀ ਹੈ, ਕਿਉਂਕਿ ਲੋੜਵੰਦਾ ਪਰਿਵਾਰਾ ਦੇ ਬੱਚਿਆਂ ਦੀ ਸੇਵਾ ਕਰਕੇ ਦਿਲ ਨੂੰ ਸਕੂਨ ਮਿਲਦਾ ਹੈ।

Today Now News

RELATED ARTICLES
- Advertisment -

POPULAR POSTS