
ਮੋਗਾ 7 ਅਗਸਤ (ਹੈੱਪੀ ਢੰਡ):- ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਸ. ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਸਰਕਲ ਦੌਲਤਪੁਰਾ ਅਤੇ ਸਰਕਲ ਘੱਲ ਕਲਾਂ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਲਾਲ ਸਿੰਘ ਜੀ ਸਲੂਣਾ ਵਿਖੇ ਕੀਤੀ ਗਈ।ਜਿਸ ਵਿੱਚ ਦੋਹਾਂ ਸਰਕਲਾਂ ਤੋਂ ਸਾਰੇ ਜ਼ਿੰਗਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦਾ ਵਿਕਾਸ ਜੰਗੀ ਪੱਧਰ ‘ਤੇ ਹੋਇਆ, ਜੋ ਅੱਜ ਵੀ ਲੋਕਾਂ ਸਾਹਮਣੇ ਹੈ, ਪ੍ਰੰਤੂ ਜਦੋਂ ਤੋਂ ਕਾਂਗਰਸ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਪੂਰੇ ਪੰਜਾਬ ਵਿੱਚ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ।ਸ.ਬਰਾੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਵੱਲੋਂ ਲੋਕਾਂ ਦੇ ਭਲੇ ਲਈ ਜੋ ਤੋਚਾਂ ਨੁਕਾਤੀ ਪ੍ਰੋਗਰਾਮ ਐਲਾਨ ਕੀਤੇ ਗਏ ਹਨ, ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ਤੇ ਉਹਨਾਂ ਨੂੰ ਇੰਨ-ਬਿੰਨ੍ਹ ਲਾਗੂ ਕੀਤਾ ਜਾਵੇ ਅਤੇ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਜੋ ਨਹਿਰੀ ਪਾਣੀ ਦੀ ਦਿੱਕਤ ਆਉਂਦੀ ਹੈ, ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
ਉਹਨਾਂ ਕਿਹਾ ਕਾਂਗਰਸ ਦੀ ਨਿਕਮੀ ਸਰਕਾਰ ਹਰੇਕ ਫਰਟ ਤੇ ਫਲ੍ਹ ਸਾਬਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਚ ਹੋਣ ਕਰਕੇ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਗਈ, ਸਗੋਂ ਦੋਵਾਂ ਪਾਰਟੀਆਂ ਨੇ ਚਲ ਕੇ ਪੰਜਾਬ ਨੂੰ ਲੁੱਟਿਆ ਹੈ ਅਤੇ ਡਰਾਮੇਬਾਜੀਆਂ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੀਆਂ ਹਨ।ਸ.ਬਰਾੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਮੰਗ ਤੇ ਪਾਰਲੀਮੈਂਟ ਵਿੱਚ ਪਰਾਲੀ ਨਾਂ ਸਾੜ੍ਹਨ ਦਾ ਬਿੱਲ ਵੀ ਪਾਸ ਹੋ ਗਿਆ ਹੈ, ਜੋ ਕਿਸਾਨੀ ਅਤੇ ਪੰਜਾਬ ਲਈ ਬਹੁਤ ਘਾਤਕ ਹੋਵੇਗਾ।
ਇਸ ਮੀਟਿੰਗ ਦੌਰਾਨ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ਵੀ ਮੀਟਿੰਗ ਵਿੱਚ ਰਾਜਬ ਵਰਕਰ ਸਹਿਬਾਨਾਂ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਸਰਕਲ ਪ੍ਰਧਾਨ ਰਣਦੀਪ ਸਿੰਘ, ਬੂਟਾ ਸਿੰਘ ਦੌਲਤਪੁਰਾ, ਮਾਸਟਰ ਗੁਰਦੀਪ ਸਿੰਘ, ਤਰਸੇਮ ਸਿੰਘ ਰੱਤੀਆਂ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ, ਹਰਮੇਲ ਸਿੰਘ ਖੁਖਰਾਣਾ, ਕੁਲਦੀਪ ਸਿੰਘ ਜੋੜੇਵਾਲਾ, ਜਸਵੰਤ ਸਿੰਘ ਰਾਜਾ ਘੱਲ ਕਲਾਂ, ਬਲਜੀਤ ਸਿੰਘ ਜੱਸ, ਬਲਕਾਰ ਸਿੰਘ ਮੰਗੇਵਾਲਾ, ਗੁਰਦਰਸ਼ਨ ਸਿੰਘ ਕਾਕਾ, ਕੁਲਵਿੰਦਰ ਸਿੰਘ ਚੋਟੀਆਂ, ਹਰਜਿੰਦਰ ਸਿੰਘ ਆਂਡੂ, ਗੁਰਸੇਵਕ ਸਿੰਘ ਚੋਟੀਆਂ, ਗੁਰਚਰਨ ਸਿੰਘ ਕਾਲੀਏਵਾਲਾ, ਤਰਸੇਮ ਸਿੰਘ ਸਾਸਰਪੰਚ, ਨਸੀਬ ਸਿੰਘ ਸਾਸਰਪੰਚ ਸਰਬਜੀਤ ਸਿੰਘ ਬਘੇਲੇਵਾਲਾ, ਜਸਪਾਲ ਸਿੰਘ ਖੋਸਾ ਪਾਂਡੋ, ਸਿੰਪਨਪਾਲ ਖੋਸਾ ਪਾਂਡੋ, ਅਵਤਾਰ ਸਿੰਘ ਖੋਸਾ ਪਾਂਡੋ, ਬੂਟਾ ਸਿੰਘ ਸੋਸਣ, ਦਲਜੀਤ ਸਿੰਘ ਨੰਬਰਦਾਰ, ਕੁਲਵੰਤ ਸਿੰਘ ਪਾਲੀਏਵਾਲਾ, ਤੇਜਿੰਦਰ ਸਿੰਘ ਸਾ.ਸਰਪੰਚ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਹੀਰਾ ਸਿੰਘ ਨੰਬਰਦਾਰ, ਮੱਘਰ ਸਿੰਘ ਸਾ.ਸਰਪੰਚ, ਸਰਬਜੀਤ ਸਿੰਘ ਪੱਪੂ, ਗੁਰਮੀਤ ਸਿੰਘ ਸਰਕਲ ਪ੍ਰਧਾਨ ਕਿਸਾਨ ਵਿੰਗ, ਸਤਵਿੰਦਰ ਸਿੰਘ ਨੰਬਰਦਾਰ, ਜੋਗਿੰਦਰ ਬਰਾੜ, ਨਛੱਤਰ ਸਿੰਘ ਨਿਧਾਵਾਲਾ, ਗੁਰਮੇਲ ਸਿੰਘ ਸਰਪੰਚ ਨਿਧਾਵਾਲਾ, ਅਮਰ ਸਿੰਘ ਨਿਧਾਵਾਲਾ, ਇੰਦਰਪਾਲ ਸਿੰਘ ਸਾ,ਸਰਪੰਚ, ਮਲਕੀਤ ਸਿੰਘ ਰੱਤੀਆਂ, ਗੁਰਪਾਲ ਸਿੰਘ ਰੱਤੀਆਂ, ਜੁਗਰਾਜ ਸਿੰਘ ਕਾਹਨ ਸਿੰਘ ਵਾਲਾ, ਹਰਬੰਸ ਜੌਹਲ, ਨਿਰਮਲ ਸਿੰਘ ਧੱਲੇਕੇ, ਬਲਜਿੰਦਰ ਸਿੰਘ ਘੋਲ ਕਲਾਂ, ਪਰਮਪਾਲ ਸਿੰਘ, ਗੁਰਮੇਜ ਸਿੰਘ ਘੱਲ ਕਲਾਂ, ਪਿਆਰਾ ਸਿੰਘ, ਮੰਗਲ ਸਿੰਘ ਦਾਰਾਪੁਰ, ਗੁਰਸੇਵਕ ਸਿੰਘ ਦਾਰਾਪੁਰ, ਜਸਪ੍ਰੀਤ ਸਿੰਘ ਸਲੀਣਾ, ਲਵਦੀਪ ਲਾਡੀ ਕੋਟ ਭਾਊ, ਨਛੱਤਰ ਸਿੰਘ ਸਲੀਣਾ, ਸਵਰਨ ਸਿੰਘ ਸੋਨੀ, ਕੁਲਦੀਪ ਸਿੰਘ ਸਲੀਣਾ, ਤੀਰਥ ਸਿੰਘ ਦਾਰਾਪੁਰ, ਡਾ.ਜਸਵਿੰਦਰ ਸਿੰਘ ਦਾਰਾਪੁਰ, ਧਰਮ ਸਿੰਘ ਕਾਹਨ ਸਿੰਘ ਵਾਲਾ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਬਲਜਿੰਦਰ ਸਿੰਘ ਭੋਲਾ, ਨਿਰਮਲ ਸਰਪੰਚ ਜੰਗੇਵਾਲਾ, ਪਰਮਪਾਲ ਸਿੰਘ, ਨਿਰਮਲ ਬੱਬੂ, ਨਿਰਮਲ ਸਿੰਘ, ਅਮਰਿੰਦਰ ਸਿੰਘ ਸਾ.ਸਰਪੰਚ, ਡਾ.ਮੱਖਣ
ਸਿੰਘ, ਪਰਮਜੀਤ ਸਿੰਘ ਖੁਖਰਾਣਾ, ਗੁਰਪ੍ਰੀਤ ਸਿੰਘ ਝੰਡੇਆਣਾ, ਇਕਬਾਲ ਜੇਈ, ਨਿਰਮਲ ਸਿੰਘ ਸਾ.ਮੈਂਬਰ, ਸਰਬਣ ਸਿੰਘ ਕੋਰੇਵਾਲਾ, ਨਿਸ਼ਾਨ ਸਿੰਘ ਕੋਰੇਵਾਲਾ, ਸੁਖਦੇਵ ਸਿੰਘ ਦੱਦਾਹੂਰ, ਜਤਿੰਦਰ ਸਿੰਘ ਭਗਤੂ, ਟਹਿਲ ਸਿੰਘ ਡਗਰੂ, ਜਗਰਾਜ ਸਿੰਘ ਨਗਰੂ, ਸੁਖਮੰਦਰ ਸਿੰਘ ਝਗਰੂ, ਨਿਰਮਲ ਸਿੰਘ ਭਰੋਲੀ ਭਾਈ, ਬਲਜੀਤ ਸਿੰਘ ਸਾ.ਸਰਪੰਚ, ਜਗਦੀਸ ਦੀਸਾ, ਬਲਵਿੰਦਰ ਸਿੰਘ ਫੌਜੀ, ਗੁਰਮੀਤ ਨੰਬਰਦਾਰ, ਹਰਦੇਵ ਸਿੰਘ, ਵਿਕਰਮਜੀਤ ਸਿੰਘ, ਗੁਰਪ੍ਰੀਤ ਗੋਪੀ, ਹਰਨੇਕ ਨੰਬਰਦਾਰ, ਸੁੱਖਾ ਮੈਂਬਰ, ਜਗਰਾਜ ਸਿੰਘ ਜੱਗਾ, ਕੌਰ ਸਿੰਘ ਮੈਂਬਰ, ਕੁਲਵਿੰਦਰ ਸਿੰਘ ਸਾ,ਪੰਚ, ਭੁਪਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਸਲੀਣਾ, ਗੁਰਦੀਪ ਸਿੰਘ ਜੋਗੇਵਾਲਾ, ਦਰਸ਼ਨ ਸਿੰਘ ਮੈਂਬਰ, ਇਕਬਾਲ ਬਰਾੜ ਚੋਟੀਆ ਕਲਾਂ, ਜੇ.ਪੀ.ਦੌਲਤਪੁਰਾ, ਅੰਗਰੇਜ ਸਿੰਘ ਸੰਘਾ, ਰਾਜੂ ਖੋਸਾ ਪਾਂਡੋ, ਦਿਆਲ ਸਿੰਘ ਮਹੇਸ਼ਰੀ, ਨਾਇਬ ਸਿੰਘ ਮਹੇਸ਼ਰੀ, ਜਸਪ੍ਰੀਤ ਸਿੰਘ ਘਾਲੀ, ਗੁਰਪ੍ਰੀਤ ਸਿੰਘ ਘੱਲ ਕਲਾਂ, ਜਗਤਾਰ ਸਿੰਘ ਨਿਧਾਵਾਲਾ, ਦੇਵ ਸਿੰਘ ਘੱਲ ਕਲਾਂ ਤੋਂ ਇਲਾਵਾ ਵਰਕਰ ਸਹਿਬਾਨ ਹਾਜਰ ਸਨ।






