17.1 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਇਕ ਨੌਜਵਾਨ ਨੇ ਆਪਣੀ ਬਰਾਤ ਅਤੇ ਡੋਲੀ ਟਰੈਕਟਰ ਤੇ ਲਿਆ ਕੇ ਆਪਣੇ...

ਇਕ ਨੌਜਵਾਨ ਨੇ ਆਪਣੀ ਬਰਾਤ ਅਤੇ ਡੋਲੀ ਟਰੈਕਟਰ ਤੇ ਲਿਆ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਲਿਆ

ਕਿਸਾਨੀ ਅੰਦੋਲਨ ਨੂੰ ਅਤੇ ਵਿਆਹ ਉਤੇ ਘੱਟ ਤੋਂ ਘੱਟ ਖਰਚੇ ਨੂੰ ਸੁਪੋਰਟ ਕਰਣ ਲਈ ਉਹਨੇ ਇਹ ਉਪਰਾਲਾ ਕੀਤਾ

ਗੁਰਦਾਸਪੁਰ (ਲੱਕੀ ਬਟਾਲਾ) : ਕਿਸਾਨੀ ਅੰਦੋਲਨ ਨੂੰ ਅਤੇ ਘੱਟ ਖਰਚੇ ਨੂੰ ਸਮਰਪਿਤ ਇਕ ਨੌਜਵਾਨ ਨੇ ਆਪਣੀ ਬਰਾਤ ਅਤੇ ਡੋਲੀ ਟਰੈਕਟਰ ਤੇ ਲਿਆ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਲਿਆ। ਲਾੜੇ ਨੇ ਦੱਸਿਆ ਕਿ ਉਹ ਕਿਸਾਨ ਹੈ ਅਤੇ ਕਿਸਾਨੀ ਅੰਦੋਲਨ ਨੂੰ ਅਤੇ ਵਿਆਹ ਉਤੇ ਘਟ ਤੋਂ ਘਟ ਖਰਚੇ ਨੂੰ ਸੁਪੋਰਟ ਕਰਣ ਲਈ ਉਹਨੇ ਇਹ ਉਪਰਾਲਾ ਕੀਤਾ ਹੈ ਅਤੇ ਨਾਲ ਹੀ ਟਰੈਕਟਰ ਉਸਦਾ ਮਨਪਸੰਦ ਵਾਹਨ ਹੈ ਕਿਉਕਿ ਟਰੈਕਟਰ ਤੋਂ ਹੀ ਕਮਾਈ ਕਰਕੇ ਉਹ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ

ਇਹ ਜੋ ਬਰਾਤ ਅਤੇ ਬਾਅਦ ਵੀ ਡੋਲੀ ਜੋ ਟਰੈਕਟਰ ਉਪਰ ਜਾਂਦੀ ਅਤੇ ਆਉਂਦੀ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਚੰਦੂ ਮਾਜਰਾ ਦੇ ਹਰਜਿੰਦਰ ਸਿੰਘ ਅਤੇ ਨਵ ਵਿਆਹੀ ਦੁਲਹਨ ਰੁਕਸਾਣਾ ਹਨ। ਜਿਨ੍ਹਾਂ ਨੇ ਅੱਜ ਆਪਣੀ ਜਿੰਦਗੀ ਦੇ ਅਹਮ ਪਲ ਯਾਦਗਾਰੀ ਬਣਾਏ ਹਨ। ਲਾੜੇ ਹਰਜਿੰਦਰ ਨੇ ਦੱਸਿਆ ਕਿ ਉਹ ਕਿਸਾਨੀ ਕਿਤੇ ਨਾਲ ਜੁੜਿਆ ਹੈ ਅਤੇ ਟਰੈਕਟਰ ਉਸਦਾ ਪੱਕਾ ਦੋਸਤ ਹੈ ਇਸ ਟਰੈਕਟਰ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਹਨਾਂ ਨੇ ਖਰਚੀਲੇ ਵਿਆਹਾਂ ਤੋਂ ਤੌਬਾ ਕਰਣ ਦੀ ਪ੍ਰੇਰਨਾ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਹੈ।

ਦੂਜੇ ਪਾਸੇ ਨਵ ਵਿਆਹੀ ਦੁਲਹਨ ਰੁਖ਼ਸਾਨਾ ਨੇ ਕਿਹਾ ਕਿ ਜੋ ਲੋਕ ਆਪਣੇ ਵਿਆਹਾਂ ਦੌਰਾਨ ਲੱਖਾਂ ਰੁਪਏ ਬਰਬਾਦ ਕਰਦੇ ਹਨ ਉਹਨਾਂ ਲਈ ਇਹ ਮਿਸਾਲ ਪੈਦਾ ਕੀਤੀ ਹੈ। ਮੈਨੂੰ ਉਸ ਸਮੇਂ ਬੜੀ ਖੁਸ਼ੀ ਹੋਈ ਜਦੋਂ ਹਰਜਿੰਦਰ ਨੇ ਦੱਸਿਆ ਕਿ ਉਹ ਟਰੈਕਟਰ ਤੇ ਬਰਾਤ ਲੈ ਕੇ ਆ ਰਹੇ ਹਨ ਅਤੇ ਡੋਲੀ ਵੀ ਟਰੈਕਟਰ ਉਤੇ ਲੈਕੇ ਜਾਣਗੇ ,,,ਟਰੈਕਟਰ ਉਪਰ ਆਉਣ ਨਾਲ ਇਕ ਤਾਂ ਖਰਚ ਬਚਿਆ ਅਤੇ ਦੂਜੇ ਪਾਸੇ ਜਿਥੇ ਮੇਰੇ ਪਤੀ ਟਰੈਕਟਰ ਨਾਲ ਕਮਾਈ ਕਰਕੇ

Today Now News

RELATED ARTICLES
- Advertisment -

POPULAR POSTS