16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇੰਡੋਨੇਸ਼ੀਆ ਦੇ ਬਾਂਦਾ ਸਾਗਰ ’ਚ ਆਇਆ ਭੂਚਾਲ, 6.9 ਰਹੀ ਤੀਬਰਤਾ

ਇੰਡੋਨੇਸ਼ੀਆ ਦੇ ਬਾਂਦਾ ਸਾਗਰ ’ਚ ਆਇਆ ਭੂਚਾਲ, 6.9 ਰਹੀ ਤੀਬਰਤਾ

ਏਜੰਸੀ ਮੁਤਾਬਕ ਭੂਚਾਲ 640 ਕਿਮੀ. ਦੀ ਗਹਿਰਾਈ ’ਤੇ ਸੀ

ਜਕਾਰਤਾ,( ਏਜੰਸੀ)- ਇੰਡੋਨੇਸੀਆ ਦੇ ਬਾਂਦਾ ਸਾਗਰ ’ਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦਰਜ ਕੀਤਾ ਗਿਆ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.9 ਰਹੀ। ਯੂੁਰਪੀ ਭੂਮੱਧਸਾਗਰ ਵਿਗਿਆਨ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ ਭੂਚਾਲ 640 ਕਿਮੀ. ਦੀ ਗਹਿਰਾਈ ’ਤੇ ਸੀ, ਜਿਸਦਾ ਪਹਿਲਾਂ 6.6 ਦੀ ਤੀਬਰਤਾ ਨਾਲ ਆਉਣ ਦਾ ਅਨੁਮਾਨ ਲਾਇਆ ਗਿਆ ਸੀ।

Today Now News

RELATED ARTICLES
- Advertisment -

POPULAR POSTS