16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਾਰਲਾਰਲਕਸ ਓਪਨ : ਕੋਰੋਨਾ ਪੋਜ਼ੀਟਿਵ ਆਏ ਬੈਡਮਿੰਟਨ ਖਿਡਾਰੀ ਟੈਸਟ ਨੈਗੇਟਿਵ ਆਉਣ...

ਸਾਰਲਾਰਲਕਸ ਓਪਨ : ਕੋਰੋਨਾ ਪੋਜ਼ੀਟਿਵ ਆਏ ਬੈਡਮਿੰਟਨ ਖਿਡਾਰੀ ਟੈਸਟ ਨੈਗੇਟਿਵ ਆਉਣ ‘ਤੇ ਭਾਰਤ ਮੁੜੇ

ਟੀਮ ਪੰਜ ਦਿਨ ਕੁਆਰੰਟਾਈਨ ‘ਚ ਰਹਿਣ ਤੋਂ ਬਾਅਦ ਟੈਸਟ ਚ ਨੈਗੇਟਿਵ ਪਾਈ ਗਈ

ਨਵੀਂ ਦਿੱਲੀ (ਏਜੇਂਸੀ) : ਕੋਵਿਡ-19 ਮਹਾਮਾਰੀ ਦੇ ਡਰ ਕਾਰਨ ਜਰਮਨੀ ‘ਚ ਸਾਰਲਾਰਲਕਸ ਓਪਨ ਤੋਂ ਹਟਣ ਵਾਲੀ ਭਾਰਤੀ ਟੀਮ ਪੰਜ ਦਿਨ ਕੁਆਰੰਟਾਈਨ ‘ਚ ਰਹਿਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਦੂਜੇ ਟੈਸਟ ਵਿਚ ਨੈਗੇਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਵਾਪਿਸ ਦੇਸ਼ ਮੁੜ ਗਏ। ਇਨ੍ਹਾਂ ਖਿਡਾਰੀਆਂ ‘ਚ ਲਕਸ਼ੇ ਸੇਨ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪਿਤਾ ਅਤੇ ਕੋਚ ਡੀਕੇ ਸੇਨ ਦੇ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਾਰਬਰੂਕੇਨ ਵਿਚ ਸਾਰਲਾਰਲਕਸ ਓਪਨ ‘ਚੋਂ ਹਟਣਾ ਪਿਆ ਸੀ। ਸੇਨ ਦੇ ਸੰਪਰਕ ਵਿਚ ਆਉਣ ਕਾਰਨ ਅਜੇ ਜੈਰਾਮ ਤੇ ਸ਼ੁਭੰਕਰ ਡੇ ਨੂੰ ਵੀ ਟੂਰਨਾਮੈਂਟ ਤੋਂ ਲਾਂਭੇ ਹੋਣਾ ਪਿਆ ਸੀ।

Today Now News

RELATED ARTICLES
- Advertisment -

POPULAR POSTS