ਕੋਰੋਨਾ ਦੀ ਸ਼ਿਕਾਰ ਹੋ ਕੇ ਖਿਡਾਰਨ ਆਪਣੇ ਘਰ ਵਿਚ ਹੋਈ ਕੁਆਰੰਟਾਈਨ

ਲੰਡਨ (ਏਜੇਂਸੀ) : ਟੈਨਿਸ ਖੇਡ ਜਗਤ ਵਿਚੋਂ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ ਕਿ ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਆਈ ਹੈ। 29 ਸਾਲਾ ਰੋਮਾਨੀਆ ਦੀ ਖਿਡਾਰਨ ਨੇ ਕਿਹਾ ਕਿ ਮੈਂ ਘਰ ਵਿਚ ਕੁਆਰੰਟਾਈਨ ਹੋ ਗਈ ਹਾਂ।





