17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਬਾ ਗੁਰਪ੍ਰੀਤ ਸਿੰਘ ਜੀ ਬਰਨਾਲੇ ਵਾਲਿਆ ਨੂੰ ਗੁਰੂਦਵਾਰਾ ਬਾਬਾ ਜੀਵਨ ਸਿੰਘ...

ਬਾਬਾ ਗੁਰਪ੍ਰੀਤ ਸਿੰਘ ਜੀ ਬਰਨਾਲੇ ਵਾਲਿਆ ਨੂੰ ਗੁਰੂਦਵਾਰਾ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਦੀ ਸੇਵਾ-ਸੰਭਾਲ ਸੋਂਪੀ ਗਈ

ਸਿੱਖੀ ਦੇ ਪ੍ਰਚਾਰ ਲਈ ਲੰਬੇ ਸਮੇ ਤੋੰ ਸੇਵਾ ਨਿਭਾ ਰਹੇ ਬਾਬਾ ਗੁਰਪ੍ਰੀਤ ਸਿੰਘ ਜੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਿੱਖੀ ਦੇ ਪ੍ਰਚਾਰ ਲਈ ਲੰਬੇ ਸਮੇ ਤੋੰ ਸੇਵਾ ਨਿਭਾ ਰਹੇ ਬਾਬਾ ਗੁਰਪ੍ਰੀਤ ਸਿੰਘ ਜੀ ਬਰਨਾਲੇ ਵਾਲਿਆ ਨੂੰ ਗੁਰੂਦਵਾਰਾ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਦੀ ਸੇਵਾ-ਸੰਭਾਲ ਸੋਂਪੀ ਗਈ! ਬਾਬਾ ਗੁਰਪ੍ਰੀਤ ਸਿੰਘ ਜੀ ਬਰਨਾਲੇ ਵਾਲਿਆ ਵਲੋਂ ਬਾਬਾ ਜੀਵਨ ਸਿੰਘ ਨਗਰ ਬਾਜਾਖਾਨਾ ਰੋਡ ਪੈਂਦੇ ਗੁਰਦਵਾਰਾ ਵਿਖ਼ੇ ਚੰਗੀਆਂ ਸੇਵਾਵਾਂ ਦੇਣ ਤੇ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਤੇ ਗੁਰਇਤਿਹਾਸ ਦੀ ਜਾਣਕਾਰੀ ਸੰਬੰਧੀ ਆਪਣੇ ਵਿਚਾਰ ਰੱਖੇ. ਇਸ ਮੌਕੇ ਬਾਬਾ ਸਿੰਘ ਬਾਬਾ ਬਲਬੀਰ ਸਿੰਘ ਜਸਵੀਰ ਸਿੰਘ ਚੀਮਾ ਬਾਬਾ ਗੁਲਾਬ ਸਿੰਘ ਬਾਬਾ ਗੁਰਸੇਵਕ ਸਿੰਘ ਪੰਜਗਰਾਈਆਂ ਭਾਈ ਕ੍ਰਿਪਾਲ ਸਿੰਘ ਬੱਬੂ ਸਾਊਂਡ ਭਾਈ ਸੁਰਿੰਦਰ ਸਿੰਘ ਭਾਈ ਜੋਧਾ ਸਿੰਘ M,C ਬਾਬਾ ਬੂਟਾ ਸਿੰਘ ਭਾਈ ਸੰਦੀਪ ਸਿੰਘ ਭਾਈ ਸਤਨਾਮ ਸਿੰਘ ਲੱਕੀ ਭਾਈ ਹਿੰਮਤ ਸਿੰਘ ਭਾਈ ਹਰਪਾਲ ਸਿੰਘ ਭਾਈ ਰਾਜਪਾਲ ਸਿੰਘ ਦੁੱਲੇਵਾਲਾ ਸੁਖਵਿੰਦਰ ਸਿੰਘ ਸੁੱਖ ਸਮੂਹ ਪ੍ਰੰਬਧਕ ਕਮੇਟੀ ਨਗਰ ਪੰਚਾਇਤ ਅਤੇ ਸਮੂਹ ਸੰਗਤਾਂ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS