17.1 C
Chandigarh

TODAY NOW NEWS

Thursday, March 19, 2026
HomeBREAKING NEWSPunjabi Singer ਏ.ਪੀ ਢਿੱਲੋਂ ‘ਤੇ ਹੋਇਆ ਹਮਲਾ

Punjabi Singer ਏ.ਪੀ ਢਿੱਲੋਂ ‘ਤੇ ਹੋਇਆ ਹਮਲਾ

ਚੰਡੀਗੜ੍ਹ : ਪੰਜਾਬੀ ਗਾਇਕਾਂ ਉੱਤੇ ਪਹਿਲਾ ਵੀ ਹਮਲਿਆਂ ਦੀ ਵਾਰਦਾਤਾਂ ਸਾਹਮਣੇ ਆਈਆ ਹਨ। ਹੁਣ ਇਕ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਏਪੀ ਢਿੱਲੋਂ ਤੇ ਉਸ ਸਮੇਂ ਹਮਲਾ ਅਤੇ ਧੱਕਾ ਮੁੱਕੀ ਕੀਤੀ ਗਈ, ਜਦੋਂ ਉਹ ਸ਼ੋਅ ਦੌਰਾਨ ਆਪਣੇ ਪ੍ਰਸ਼ੰਸਕਾਂ ਵਿੱਚ ਗਏ।

ਉਹ ਇਸ ਸਮੇਂ ਵਿਦੇਸ਼ਾਂ ਵਿਚ ਸ਼ੋਅ ਕਰ ਰਹੇ ਹਨ।

Today Now News

RELATED ARTICLES
- Advertisment -

POPULAR POSTS