17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ13 ਸਾਲ ਦੀ ਸਤਵੀ ਕਲਾਸ ਦੀ ਅਸ਼ਰੀਨ ਕੌਰ ਨੇ ਆਪਣਾ ਨਾਮ ਇੰਡੀਆ...

13 ਸਾਲ ਦੀ ਸਤਵੀ ਕਲਾਸ ਦੀ ਅਸ਼ਰੀਨ ਕੌਰ ਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਉਡ ਵਿਚ ਕੀਤਾ ਦਰਜ

ਸ੍ਰੀ ਮੁਕਤਸਰ ਸਾਹਿਬ 30 ਜੁਲਾਈ (ਅਮਨੋਲ ਸਿੰਘ ਵਾਰਿੰਗ ) ਲੜਕੀਆਂ ਹਰ ਖੇਤਰ ਵਿਚ ਲੜਕਿਆਂ ਦੇ ਮੁਕਾਬਲੇ ਮੋਹਰੀ ਹੋ ਰਹੀਆਂ ਹਨ ਏਸੀ ਹੀ ਇਕ ਹੋਰ ਮਿਸਾਲ ਪੈਦਾ ਕੀਤੀ ਹੈ ਹਲਕਾਂ ਲੰਬੀ ਦੇ ਪਿੰਡ ਲੰਬੀ ਦੀ ਇਕ 13 ਸਾਲ ਦੀ ਸਤਵੀ ਕਲਾਸ ਦੀ ਅਸ਼ਰੀਨ ਕੌਰ ਨੇ ਆਪਣੇ ਨਿਕੇ ਨਿਕੇ ਹੱਥਾਂ ਦੀ ਕਲਾ ਦਾ ਹੁਨਰ ਦਿਖਾ ਕੇ ਇਕ ਚਾਰ ਐਮ ਐੱਮ ਦਾ ਦੀਵਾ ਬਣਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਉਡ ਵਿਚ ਦਰਜ ਕਰਵਾਇਆ ਹੈ

ਹਰ ਇਕ ਵਿਚ ਕੋਈ ਨਾ ਕੋਈ ਕਲਾ ਜਰੂਰ ਹੁੰਦੀ ਹੈ ਪਰ ਉਸ ਨੂੰ ਉਜਾਗਰ ਕਰਨ ਦੀ ਜਰੂਰਤ ਹੁੰਦੀ ਹੈ ਐਸੇ ਹੀ ਹਨਰ ਅਤੇ

ਕਲਾ ਨੂੰ ਉਜਾਗਰ ਕੀਤਾ ਹੈ ਇਕ ਪੇਂਡੂ ਖੇਤਰ ਦੀ ਰਹਿਣ ਵਾਲੀ ਹਲਕਾਂ ਲੰਬੀ ਦੇ ਪਿੰਡ ਲੰਬੀ ਦੀ 13 ਸਾਲ ਦੀ ਸਤਵੀ ਕਲਾਸ ਦੀ ਅਸ਼ਰੀਨ ਕੌਰ ਨੇ ਜਿਸ ਨੂੰ ਪੜਾਈ ਦੇ ਨਾਲ ਨਾਲ ਆਰਟ ਐਂਡ ਕਰਾਫਟ ਦਾ ਵੀ ਸ਼ੋਕ ਹੈ ਜਿਸ ਨੇ ਆਪਣੇ ਸ਼ੋਕ ਹੋਰ ਪ੍ਰਫੁਲਿਤ ਕਰਨ ਲਈ ਆਪਣੇ ਨਿਕੇ ਨਿਕੇ ਹੱਥਾਂ ਨਾਲ ਇਕ ਦੀਵਾ ਤਿਆਰ ਕਰਕੇ ਵਿਸ਼ਵ ਰਿਕਾਡ ਤੋੜਿਆ ਅਤੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਡ ਵਿਚ ਦਰਜ ਕਰਵਾ ਕੇ ਆਪਣਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ । ਜਿਸ ਨਾਲ ਪੂਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਹੈ।

13 ਸਾਲ ਦੀ ਅਸ਼ਰੀਨ ਕੌਰ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਨਾਉਣ ਦਾ ਸ਼ੋਕ ਹੈ ਮੈਂ ਆਪਣੇ ਅਧਿਆਪਕ ਦੀ ਪ੍ਰੇਰਨਾ ਸਦਕਾ ਇਕ ਆਟੇ ਦਾ ਚਾਰ ਐਮ ਐਮ ਦਾ ਦੀਵਾ ਤਿਆਰ ਕੀਤਾ ਜਦੋ ਕੇ ਪਹਿਲਾਂ ਪੰਜ ਐਮ ਐੱਮ ਦਾ ਰਿਕਾਡ ਮੈ ਇਹ ਰਿਕਾਡ ਤੋੜਿਆ ਜਿਸ ਬਦਲੇ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਉਡ ਵਿਚ ਦਰਜ ਹੋਇਆ ਮੈਂ ਇਸ ਤੋਂ ਪਹਿਲਾਂ ਛੋਟੀ ਬੋਟ ਅਤੇ ਬੋਤਲ ਵੀ ਤਿਆਰ ਕਰ ਚੁੱਕੀ ਹੈ

Today Now News

RELATED ARTICLES
- Advertisment -

POPULAR POSTS