17.1 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀਦਿੱਲੀ ਨਾਲ ਜੁੜੇ ਦੂਜੇ ਨਾਮੀ ਐਕਟਰ ਸਮੀਰ ਸ਼ਰਮਾ ਨੇ ਕੀਤੀ ਆਤਮਹੱਤਿਆ

ਦਿੱਲੀ ਨਾਲ ਜੁੜੇ ਦੂਜੇ ਨਾਮੀ ਐਕਟਰ ਸਮੀਰ ਸ਼ਰਮਾ ਨੇ ਕੀਤੀ ਆਤਮਹੱਤਿਆ

ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰੰਘ ਰਾਜਪੂਤ ਤੋਂ ਬਾਅਦ ਸਮੀਰ ਸ਼ਰਮਾ ਦੂਜਾ ਨਾਮੀ ਕਲਾਕਾਰ ਹੈ, ਜਿਨ੍ਹਾਂ ਨੇ ਮੁੰਬਈ ਦੇ ਫਲੈਟ ਵਿਚ ਆਤਮਹੱਤਿਆ ਕਰ ਲਈ। ਸਮੀਰ ਨੇ 2 ਦਿਨ ਪਹਿਲਾ ਹੀ ਆਤਮਹੱਤਿਆ ਕਰ ਲਈ ਸੀ ਪਰ ਇਸ ਦਾ ਖੁਲਾਸਾ ਵੀਰਵਾਰ ਨੂੰ ਉੁਸ ਵੇਲੇ ਹੋਇਆ ਜਦੋਂ ਫਲੈਟ ਵਿਚੋਂ ਬਦਬੂ ਆਉਣ ’ਤੇ ਸੁਰੱਖਿਆ ਗਾਰਡ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਸਮੀਰ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਦੋਵੇਂ ਅਦਾਕਾਰਾਂ ਵਿਚ ਕਾਮਨ ਗੱਲ ਇਹ ਹੈ ਕਿ ਐਕਟਰ ਸਮੀਰ ਸ਼ਰਮਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੋਵਾਂ ਨੇ ਦਿੱਲੀ ਵਿਚ ਰਹਿ ਕੇ ਅਦਾਕਾਰੀ ਸਿੱਖੀ ਅਤੇ ਮੁੰਬਈ ਜਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।

Today Now News

RELATED ARTICLES
- Advertisment -

POPULAR POSTS