16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਚ ਬਾਡੀ ਰੇਵਲਿਊਏਸਨ ਨਾਂ ਦਾ ਅੰਤਰਰਾਸਟਰੀ ਪੱਧਰ ਦਾ ਜਿੰਮ ਖੁੱਲਿਆ

ਬਰਨਾਲਾ ਚ ਬਾਡੀ ਰੇਵਲਿਊਏਸਨ ਨਾਂ ਦਾ ਅੰਤਰਰਾਸਟਰੀ ਪੱਧਰ ਦਾ ਜਿੰਮ ਖੁੱਲਿਆ

ਸਰਟੀਫਾਈਡ ਜਿੰਮ ਟਰੇਨਰ ਤੋਂ ਸੰਗੀਤਕ ਇੰਡਸਟਰੀ ਦੇ ਕਈ ਨਾਮੀ ਗਾਇਕ ਅਦਾਕਾਰ ਮਾਡਲ ਉਦਯੋਗਪਤੀ ਸਿਹਤ ਪੱਖੋਂ ਹੋਏ ਫਿੱਟ

ਬਰਨਾਲਾ, (ਕਰਨਪਰੀਤ ਧੰਦਰਾਲ) : ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹਤ ਜਰੂਰੀ ਆ* ਗੀਤ ਦੀਆਂ ਇਨ•ਾਂ ਤੁਕਾਂ ਦਾ ਸਾਡੀ ਅੱਜ ਦੀ ਭੱਜਦੌੜ ਵਾਲੀ ਜਿੰਦਗੀ ਚ ਕਿੰਨਾਂ ਮਹੱਤਵ ਹੈ ਸਭ ਜਾਣਦੇ ਹਾਂ ਪਰੰਤੂ ਇਹਨਾਂ ਬੋਲਾਂ ਤੋਂ ਪਾਸਾ ਵੱਟ ਮਸ਼ੀਨ ਬਣੀ  ਜਿੰਦਗੀ ਦੀ ਸਾਂਭ ਸੰਭਾਲ ਲÂਂੀ ਕਿਸੇ ਕੋਲ ਵਕਤ ਨਹੀਂ ਜਿਸ ਨੂੰ ਭਾਪਦਿਆਂ *ਬਾਡੀ ਰੇਵਲਿਊਏਸਨ* ਨਾਂ ਦੇ ਅੰਤਰਰਾਸਟਰੀ ਪੱਧਰ ਦੇ ਜਿੰਮ ਨੇਂ ਸਾਡੀਆਂ ਸਿਹਤਾਂ ਨੂੰ ਤੰਦਰੁਸਤ ਰੱਖਣ ਤੇ ਗੱਭਰੂਆਂ ਦੇ ਫਿਜਿਕਲ ਲੇਵਲ ਨੂੰ ਤਕੜਾ ਬਣਾ ਕੇ ਰੱਖਣ ਦਾ ਉਪਰਾਲਾ ਕੀਤਾ ਹੈ *ਬਾਡੀ ਰੇਵਲਿਊਏਸਨ* ਨਾਂ ਦੇ ਅੰਤਰਰਾਸਟਰੀ ਪੱਧਰ ਜਿੰਮ ਦੀਆਂ ਖੂਬੀਆਂ ਤੇ ਦੂਜੇ ਜਿੰਮਾਂ ਨਾਲੋਂ ਰੋਮਾਂਚਕ ਤੇ ਵੱਖਰੇਪਣ ਦਾ ਜਿਕਰ ਕਰਦਿਆਂ ਜਿੰਮ ਦੇ ਸੰਚਾਲਕ ਪਰਮਵੀਰ ਸਿੰਘ ਨੇਂ ਚਾਨਣਾ ਪਾਉਂਦਿਆਂ ਕਿਹਾ ਕਿ *ਬਾਡੀ ਰੇਵਲਿਊਏਸਨ* ਜਿੰਮ ਪੰਜ ਹਜਾਰ ਸਕੇਅਰਫੂੱਟ ਚ ਅੰਤਰਰਾਸਟਰੀ ਮਸ਼ੀਨਾਂ ਨਾਲ ਲੈੱਸ ਹੈ। ਹਜਾਰਾਂ ਦੀ ਭੀੜ ਚੋਂ ਇੱਕੱਲਾ ਬਾਡੀ ਰੇਵਲਿਊਏਸਨ ਜਿੰਮ ਹੀ  ਸਭਨਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਜਿੱਥੇ ਜਿੰਮ ਤੋਂ ਬਾਅਦ ਡਾਇਟ ਚਾਰਟ ਅਤੇ ਫੂਡ ਸਪਲੀਮੈਂਟ ਦੀ ਜਾਣਕਾਰੀ ਸਰੀਰਕ ਫਿਟਨੈੱਸ ਅਤੇ ਉਮਰ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਤਜਰਬੇਕਾਰ ਟਰੇਨਰਾਂ ਸਦਕਾ ਗੱਭਰੂਆਂ ਸਮੇਤ ਹਰ ਵਰਗ ਦੇ ਜਿੰਮ ਸੋਕੀਨਾਂ ਤੇ ਸੇਹਤ ਦੀ ਤੰਦਰੁਸਤੀ ਵਾਲੇ ਵਿਅਕਤੀਆਂ ਨੂੰ ਭਰਪੂਰ ਲਾਹਾ ਮਿਲੇਗਾ। *ਬਾਡੀ ਰੇਵਲਿਊਏਸਨ* ਜਿੰਮ ਵਿੱਚ ਸਰਕਾਰ ਦੀਆਂ ਹਿਦਾਇਤਾ ਤਹਿਤ ਸੈਨੇਟਾਈਜਰ ਕੇਅਰ ਕਾਉਂਸਲਿੰਗ ਏਅਰ ਕਡੀਸਨਿੰਗ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਮਸ਼ੀਨਰੀ ਸਬੰਧੀ ਗੱਲ ਕਰਦਿਆਂ ਕਿਹਾ ਕਿ ਇੰਪੋਰਟਡ ਫਾਰਮ ਟਰੇਡ ਮਿੱਲ ਮਸ਼ੀਨਾਂ,ਸਪਿਨ,  ਕਰਾਸ ਟਰੇਨਰ  ,ਲੈੱਗ ਪਰੈਸ ,ਅਕਟੈਨਸਨ ਟਰੇਨਰ ,ਕਰਲ ਲੈਟਪੁਲ ਡਾਊਨ ,ਸੀਟਡ ਰੋਅ ,ਪੈਕ ਫਲਾਈ ,ਕਵੇਲ ਕਰਮ ,ਫੰਕਸਨਲ ਟਰੇਨਰ, ਸਮਿੱਥ ਮਸੀਨ ਹੌਕਸ ਸਕੂਐਡ ਐਂਡ ਅਡਜਸਟੇਬਲ ਬੈਂਚ ਕਰਾਸਫਿੱਟ ਗਰੁੱਪ ਕਲਾਸ਼ਿਜ ਸਪਾ ਸਾਵਰ ਲਾੱਕਰ ਯੁੰਬਾਂ ਯੋਗਾ ਆਦਿ ਦੀਆਂ ਕਲਾਸ਼ਿਜ ਰਾਹੀਂ ਵੇਟ ਘਟਾਉਣ ਤੇ ਸਰੀਰ ਫਿੱਟ ਰੱਖਣ ਦੇ ਨੁਕਤੇ  ਦੱਸੇ ਜਾਂਦੇ ਹਨ। ਇਸ ਮੌਕੇ ਕੰਵਰਗਰੀਸ ਸਿੰਘ ਮਨਿੰਦਰ ਸਿੰਘ ਸਪਿੰਦਰ ਸਿੰਘ ਧਰਮਜੋਤ ਸਿੰਘ ਤਰਨਪ•ੀਤ ਸਿੰਘ ਤੀਰਥ ਸਿੰਘ ਜਸਪਰੀਤ ਸਿੰਘ ਪਰਮਿੰਦਰ ਸਿੰਘ ਅਵਤਾਰ ਸਿੰਘ ਤਾਰੀ ਬਿਜਨੈੱਸ ਪ•ਮੋਟਰ ਅਰਸ਼ਦੀਪ ਸਿੰਘ  ਸਮੇਤ ਸ਼ਹਿਰੀ ਵੱਡੀ ਗਿਣਤੀ ਚ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS