16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ ਇਕ ਵਿਅਕਤੀ ਦੇ ਘਰੋਂ 1.358 ਕਿੱਲੋ...

ਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ ਇਕ ਵਿਅਕਤੀ ਦੇ ਘਰੋਂ 1.358 ਕਿੱਲੋ ਹੈਰੋਇਨ ਬਰਾਮਦ ਕੀਤੀ

ਦੋਸੀ ਦੀ ਪਹਿਚਾਣ ਪਲਵਿੰਦਰ ਸਿੰਘ ਵਾਸੀ ਨੌਸਹਿਰਾ ਢਾਲਾ ਵਜੋ ਹੋਈ : ਐਸ. ਐਸ. ਪੀ. ਤਰਨਤਾਰਨ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਜਿਲਾ ਅੰਦਰ ਸਰਹੱਦੀ ਖੇਤਰ ਥਾਣਾ ਸਰਾਏ ਅਮਾਨਤ ਖਾ ਐਸ.ਐਚ.ਉ. ਸਬ ਇੰਸਪੈਕਟਰ ਦੀਪਕ ਕੁਮਾਰ ਨੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਗਲੀ ਆਟਾ ਵਾਲੀ ਤੋਂ ਬਾਹਰ ਨਿਕਲਦੇ ਪੁਲੀਸ ਫੋਰਸ ਨਾਕਾਬੰਦੀ ਵੇਖ ਘਬਰਾ ਕੇ ਵਾਪਸ ਮੁੜਨ ਤੇ ਸ਼ੱਕ ਪੈਣ ਤੇ ਬਰੀਕੀ ਨਾਲ ਪੜਤਾਲ ਕਰਨ ਤੇ ਉਸ ਨੇ ਘਰ ਵਿਚ ਦਬੀ ਹੋਈ ਇਕ ਕਿਲੋ 358,ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ

ਦੋਸੀ ਦੀ ਪਹਿਚਾਣ ਪਲਵਿੰਦਰ ਸਿੰਘ ਵਾਸੀ ਨੌਸਹਿਰਾ ਢਾਲਾ ਵਜੋ ਹੋਈ। ਜਿਸ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾ ਮਾਮਲਾ ਦਰਜ ਕਰ ਲਿਆ ਗਾਏ। ਅਤੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ । ਆਸ ਹੈ ਕਿ ਹੋਰ ਵੀ ਬਰਾਮਦ ਹੋ ਸਕਦੇ ਹੈ ਇਹ ਜਾਣਕਾਰੀ ਤਰਨਤਾਰਨ ਐਸ.ਐਸ.ਪੀ. ਧਰੁਮਨ ਐੱਚ ਨਿੰਬਾਲੇ ਨੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ

Today Now News

RELATED ARTICLES
- Advertisment -

POPULAR POSTS