17.4 C
Chandigarh

TODAY NOW NEWS

Friday, March 20, 2026
HomeBREAKING NEWSਰਾਮ ਰਹੀਮ ਅੱਜ ਫਿਰ ਜਾਵੇਗਾ ਸਲਾਖ਼ਾਂ ਪਿੱਛੇ

ਰਾਮ ਰਹੀਮ ਅੱਜ ਫਿਰ ਜਾਵੇਗਾ ਸਲਾਖ਼ਾਂ ਪਿੱਛੇ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਮ ਰਹੀਮ ਨੂੰ 21 ਦਿਨਾਂ ਦੀ ਜਿਹੜੀ ਪੈਰੋਲ ਮਿਲੀ ਸੀ, ਉਹ ਪੈਰੋਲ ਲੰਘੇ ਕੱਲ੍ਹ ਯਾਨੀਕਿ 27 ਫਰਵਰੀ ਨੂੰ ਖ਼ਤਮ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਰਾਮ ਰਹੀਮ ਸੁਨਾਰੀਆ ਜੇਲ੍ਹ ਦੁਬਾਰਾ ਸਲਾਖ਼ਾਂ ਪਿੱਛੇ ਜਾਵੇਗਾ।

ਸੂਤਰਾਂ ਦੇ ਹਵਾਲੇ ਨਾਲ ਖ਼ਬਰ ਇਹ ਵੀ ਹੈ ਕਿ, ਜਿਹੜੀ ਜੈੱਡ ਪਲੱਸ ਸੁਰੱਖਿਆ ਰਾਮ ਰਹੀਮ ਨੂੰ ਸਰਕਾਰ ਦੇ ਵਲੋਂ ਦਿੱਤੀ ਗਈ ਹੈ, ਉਹ ਸੁਰੱਖਿਆ ਵੀ ਸਰਕਾਰ ਅੱਜ ਵਾਪਸ ਲੈ ਲਵੇਗੀ।

Today Now News

RELATED ARTICLES
- Advertisment -

POPULAR POSTS