17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਜ਼ਿਲੇ ਦੇ ਸਾਰੇ ਨੰਬਰਦਾਰ ਅੱਜ ਖਜਾਨਾ ਅਫਸਰ, ਮਾਨਸਾ ਨੂੰ ਮਿਲੇ

ਮਾਨਸਾ ਜ਼ਿਲੇ ਦੇ ਸਾਰੇ ਨੰਬਰਦਾਰ ਅੱਜ ਖਜਾਨਾ ਅਫਸਰ, ਮਾਨਸਾ ਨੂੰ ਮਿਲੇ

ਸਰਕਾਰ ਦੇ ਹੁਕਮ ਆਉਣ ਤੇ ਤੁਰੰਤ ਨੰਬਰਦਾਰਾ ਦਾ ਮਾਣਭਤਾ ਪਾ ਦਿਤਾ ਜਾਵੇਗਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ 05 ਜਨਵਰੀ ਨੂੰ ਰਾਜਿੰਦਰ ਸਿੰਘ ਖੋਖਰ ਤਹਿਸੀਲ ਪ੍ਰਧਾਨ ਮਾਨਸਾ ਦੀ ਪ੍ਰਧਾਨਗੀ ਹੇਠ ਨੰਬਰਦਾਰ ਦੇ ਲੰਬੇ ਸਮੇਂ ਤੋਂ ਰਹਿੰਦੇ ਮਾਣਭਤੇ ਸੰਬੰਧੀ ਉਚ ਅਧਿਕਾਰੀ ਨੂੰ ਮਿਲੇ। ਜਿੰਨ੍ਹਾਂ ਨੇ ਦਸਿਆ ਕਿ ਤਹਿਸੀਲ ਦਫਤਰ ਮਾਨਸਾ ਵਲੋਂ ਸਾਰੇ ਨੰਬਰਦਾਰ ਵੀਰਾਂ ਦੇ ਭਤੇ ਦੇ ਬਿਲ ਖਜ‍ਾਨੇ ਵਿਚ ਭੇਜ ਦਿਤੇ ਹਨ। ਉਸ ਉਪਰੰਤ ਸਾਰੇ ਨੰਬਰਦਾਰ ਖਜਾਨਾ ਅਫਸਰ ਨੂੰ ਮਿਲੇ। ਜਿੰਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੇ ਹੁਕਮ ਆਉਣ ਤੇ ਤੁਰੰਤ ਨੰਬਰਦਾਰਾ ਦਾ ਮਾਣਭਤਾ ਪਾ ਦਿਤਾ ਜਾਵੇਗਾ। ਇਸ ਸਮੇਂ ਬਲਦੇਵ ਸਿੰਘ ਭੁਪਾਲ, ਤਹਿਸੀਲ ਪ੍ਰਧਾਨ ਜੋਗਾ, ਸੁਖਰਾਜ ਸਿੰਘ ਫਫੜੇ, ਨਥਾ ਸਿੰਘ ਫਫੜੇ, ਨਥਾ ਸਿੰਘ ਫਫੜੇ, ਜਗਰੂਪ ਸਿੰਘ ਸਦਾ ਸਿੰਘ ਵਾਲਾ, ਜਗਸੀਰ ਸਿੰਘ ਭੁਪਾਲ, ਬੇਅੰਤ ਸਿੰਘ ਵੀਰ ਖੁਰਦ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS