16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਸਮੂਹ ਆਸਾਂ ਵਰਕਰਜ ਅਤੇ ਸਮੁੱਚੇ ਸਟਾਫ ਨੇ ਪ੍ਰਧਾਨ ਜੀ ਨੂੰ ਸਨਮਾਨਿਤ ਕੀਤਾ

ਸਮੂਹ ਆਸਾਂ ਵਰਕਰਜ ਅਤੇ ਸਮੁੱਚੇ ਸਟਾਫ ਨੇ ਪ੍ਰਧਾਨ ਜੀ ਨੂੰ ਸਨਮਾਨਿਤ ਕੀਤਾ

ਮਾਨਸਾ 11ਜਨਵਰੀ ਗੁਰਜੰਟ ਸਿੰਘ/ਬੜੇ ਲੰਬੇ ਸਮੇਂ ਤੋਂ ਸਾਡੇ ਸਤਿਕਾਰਤ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਸੰਘਰਸ਼ ਕਰਦੇ ਹੋਏ ਆਖ਼ਰ ਜਿੱਤੇ ਸੰਘਰਸ਼ ਲੰਮੇ ਸਮੇਂ ਤੋਂ ਜੋ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਜੱਥੇਬੰਦੀ ਪੰਜਾਬ ਕਿਰਨਦੀਪ ਕੌਰ ਪੰਜੋਲਾ ਜੀ ਦੀ ਅਗਵਾਈ ਵਿੱਚ ਲੜ ਰਹੀਆਂ ਜੁਝਾਰੂ ਆਸਾਂ ਵਰਕਰਜ ਤੇ ਫਸਲਿਟੇਟਰ ਦੇ ਸੰਘਰਸ਼ ਦੀ ਜਿੱਤ ਹੋਈ ਉੱਥੇ ਹੀ ਬਲਾਕ ਖਿਆਲਾਂ ਪ੍ਰਧਾਨ ਬਲਵਿੰਦਰ ਕੌਰ ਭੈਣੀਬਾਘਾ ਖਿਆਲਾਂ ਕਲਾਂ ਵਿਖੇ ਸਮੂਹ ਆਸਾਂ ਵਰਕਰਜ ਅਤੇ ਸਮੁੱਚੇ ਸਟਾਫ ਨੇ ਪ੍ਰਧਾਨ ਜੀ ਨੂੰ ਸਨਮਾਨਿਤ ਕੀਤਾ ਅਤੇ ਢੋਲ ਵਜਾ ਕੇ ਤੇ ਨੱਚਦੇ ਹੋਏ ਕੀਤੀ ਖ਼ੁਸ਼ੀ ਜ਼ਾਹਿਰ ਅਤੇ ਬਲਵਿੰਦਰ ਕੌਰ ਭੈਣੀਬਾਘਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕੇ ਸਾਡੇ ਨਿਧੜਕ ਜਰਨੈਲ ਕਿਰਨਦੀਪ ਕੌਰ ਪੰਜੋਲਾ ਜੀ ਨੇ ਸਾਨੂੰ ਸੰਘਰਸ਼ ਦਾ ਰਾਹ ਵਿਖਾਇਆ ਤੇ ਰਾਤ ਦਿਨ ਇੱਕ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰਾ ਕੇ ਬੱਝਵਾਂ ਮਾਣ ਭੱਤਾ ਪੱਚੀ ਸੌਂ ਰੁਪਏ ਲਾਗੂ ਕਰਵਾਇਆ ਤੇ ਇਸ ਮੌਕੇ ਸਨਮਾਨ ਕਰਨ ਲਈ ਪਹੁੰਚੇ ਬਲਾਕ ਸੰਮਤੀ ਕਾਂਗਰਸ ਲੀਡਰ ਬੱਬਲਜੀਤ ਸਿੰਘ ਖਿਆਲਾਂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਅਸੀਂ ਸਮੂਹ ਆਸਾਂ ਵਰਕਰਜ ਬਲਾਕ ਖਿਆਲਾਂ ਜੱਥੇਬੰਦੀ ਕਿਰਨਦੀਪ ਕੌਰ ਪੰਜੋਲਾ ਜੀ ਅਤੇ ਪੂਰੀ ਕਮੇਟੀ ਨੂੰ ਵਧਾਈਆਂ ਭੇਜਦੇ ਹੋਏ ਧੰਨਵਾਦ ਕਰਦੇ ਹਾਂ ਤੇ ਇਸ ਮੌਕੇ ਮੀਤ ਪ੍ਰਧਾਨ ਵੀਰ ਪਾਲ ਕੌਰ ਉੱਭਾ ਜਸਵੀਰ ਕੌਰ ਉੱਭਾ ਤਰਸੇਮ ਕੌਰ ਰੱਲਾ ਮਨਜੀਤ ਕੌਰ ਭੁਪਾਲ ਵੀਰ ਪਾਲ ਕੌਰ ਬੁਰਜ ਢਿੱਲਵਾਂ ਜਸਵੀਰ ਕੌਰ ਖਿਆਲਾਂ ਹਰਜੀਤ ਕੌਰ ਵਾ ਕੁਲਵੰਤ ਸਿੰਘ ਸਵਰਗਵਾਸੀ ਜੋ ਕਿ ਸਾਡੀ ਜੱਥੇਬੰਦੀ ਦੇ ਮੁੱਢ ਸਨ ਰਜਿੰਦਰ ਕੌਰ ਰਾਜਕੁਮਾਰੀ ਰਾਜਵਿੰਦਰ ਕੌਰ ਭੈਣੀਬਾਘਾ ਆਸਾਂ ਭੈਣ ਕੋਟਲੀ ਦਰਸ਼ਨ ਕੌਰ ਨੀਸ਼ਾ ਤੇ ਮੇਰੇ ਸਿਰ ਖ਼ੁਦ ਲੀਡਰ ਸਮੂਹ ਆਸਾਂ ਵਰਕਰਜ ਅਤੇ ਸਮੂਹ ਸਟਾਫ ਤੇ ਮੈਡੀਕਲ ਡਾਕਟਰ ਬਲਜਿੰਦਰ ਕੌਰ ਸਮੂਹ ਸਨਮਾਨ ਮੌਕੇ ਹਾਜ਼ਰ ਸਨ ਬਲਵਿੰਦਰ ਕੌਰ ਭੈਣੀਬਾਘਾ ਜੀ ਵੱਲੋਂ ਫੇਰ ਤੋਂ ਸਮੂਹ ਆਸਾਂ ਵਰਕਰਜ ਬਲਾਕ ਖਿਆਲਾਂ ਤੇ ਸਮੂਹ ਜੱਥੇਬੰਦੀ ਅਤੇ ਆਗੂ ਕਮੇਟੀ ਦਾ ਧੰਨਵਾਦ ਜੀ ਵਧਾਈਆਂ ਜੀ

Today Now News

RELATED ARTICLES
- Advertisment -

POPULAR POSTS