17.1 C
Chandigarh

TODAY NOW NEWS

Friday, March 20, 2026
HomeBREAKING NEWSਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਯੂ. ਸੀ. ਪੀ. ਨੇਤਾ ਦੇ ਅਹੁਦੇ...

ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਯੂ. ਸੀ. ਪੀ. ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ

ਕੈਲਗਰੀ, 19 ਮਈ : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਪ੍ਰੀਮੀਅਰ ਕੈਨੀ ਨੇ ਲੋਕਾਂ ਦਾ ਪੱਖ ਆਪਣੇ ਹੱਕ ਵਿਚ ਜਾਨਣ ਵਾਸਤੇ ਵੋਟਾਂ ਪਵਾਈਆ ਸਨ | ਜਿਨਾਂ ਵਿਚ ਕੈਨੀ ਨੂੰ ਨੇਤਾ ਵਜੋਂ ਮਨਜੂਰੀ ਦਿੰਦੇ ਹੋਏ 51.4 ਪ੍ਰਤੀਸ਼ਤ ਨੇ ਹਾਂ ਕਿਹਾ ਜਦੋ ਕਿ 48.6 ਪ੍ਰਤੀਸ਼ਤ ਨੇ ਨਾਹ ਪੱਖੀ ਜਵਾਬ ਦਿੱਤਾ | ਇਸ ਪ੍ਰਕਿਰਿਆ ਵਾਸਤੇ ਕੁੱਲ ਮਿਲਾ ਕੇ 34298 ਵੋਟਾਂ ਪਾਈਆਂ ਹਨ | ਬੇਸ਼ੱਕ ਕੈਨੀ ਨੇ ਨੇਤਾ ਦੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ ਪਰ ਉਸਦੀ ਲੀਡਰਸ਼ਿਪ ਅਜੇ ਵੀ ਉਸਦੀ ਪਾਰਟੀ ਦੇ ਅੱਧੇ ਤੋਂ ਵੱਧ ਮੈਂਬਰਾਂ ਦੀ ਪ੍ਰਵਾਨਗੀ ਨੂੰ ਬਰਕਰਾਰ ਰੱਖਦੀ ਹੈ |

Today Now News

RELATED ARTICLES
- Advertisment -

POPULAR POSTS