17.1 C
Chandigarh

TODAY NOW NEWS

Friday, March 20, 2026
HomeBREAKING NEWSਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰਨਾਲਾ ਦੇ ਜੁੜੀਸ਼ਲ ਮੈਜਿਸਟ੍ਰੇਟ...

ਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰਨਾਲਾ ਦੇ ਜੁੜੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਵੱਲੋਂ ਮੁਜਰਿਮ ਨੂੰ 6ਮਹੀਨੇ ਕੈਦ ਤੇ ਜੁਰਮਾਨਾ ਲਾਇਆ

bar

ਬਰਨਾਲਾ 31.ਅਗਸਤ /-ਕਰਨਪ੍ਰੀਤ ਧੰਦਰਾਲ /-ਬਰਨਾਲਾ ਦੇ ਪ੍ਰਸਿੱਧ ਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰਨਾਲਾ ਦੇ ਜੁੜੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਮੈਡਮ ਬਬਲਜੀਤ ਕੌਰ ਵੱਲੋਂ ਚੈੱਕ ਬੌਂਨਸ ਦੇ ਮਾਮਲੇ ਵਿੱਚ ਗੁਰਚਰਨ ਸਿੰਘ ਨੂੰ 6 ਮਹੀਨੇ ਕੈਦ ਅਤੇ 83 ਹਜ਼ਾਰ ਰੁੱਪੇ ਭਰਨ ਦਾ ਹੁਕਮ ਸੁਣਾਇਆ ਹੈ!ਸ਼ਿਕਾਇਤ ਕਰਤਾ ਰਾਕੇਸ਼ ਕੁਮਾਰ ਪੁੱਤਰ ਸਾਬਕਾ ਐਮ ਸੀ ਮਦਨ ਲਾਲ ਮੱਦੀ ਨੇਂ ਜਾਣਕਾਰੀ ਦਿੰਦੀਆਂ ਦੱਸਿਆ ਕਿ ਮਿਤੀ 16.12.2014 ਨੂੰ ਗੁਰਚਰਨ ਸਿੰਘ ਨੇਂ 50 ਹਜ਼ਾਰ ਰੁੱਪੇ ਲਾਏ ਸਨ ਤੇ ਵਾਪਿਸ ਕਰਨ ਦੀ ਸੂਰਤ ਵਿੱਚ 16-9-2017 ਨੂੰ ਚੈਕ ਦੇ ਦਿੱਤਾ ਜੋ ਬੈਂਕ ਚ ਲਾਉਣ ਉਪਰੰਤ ਬੌਂਸ ਹੋ ਗਿਆ! ਚੈੱਕ ਡਿਸ ਆਨਰ ਹਨ ਤੇ ਵਕੀਲ ਧੀਰਜ ਦੱਦਾਹੂਰੀਆ ਰਾਹੀਂ ਇਕ ਸ਼ਿਕਾਇਤ ਜੇਰੇ ਦਫ਼ਾ 138 ਐਨ ਆਈ ਐਕਟ ਤਹਿਤ ਮਾਣਜੋਗ ਮੈਡਮ ਦੀ ਅਦਾਲਤ ਵਿੱਚ ਕੇਸ ਦਰਜ ਕਰਵਾ ਦਿੱਤਾ ਜਿਨ੍ਹਾਂ ਫੈਸਲਾ ਸੁਣਾਉਦਿਆਂ ਮੁਲਜਮ ਗੁਰਚਰਨ ਸਿੰਘ ਨੂੰ ਸਜ਼ਾ ਅਤੇ ਵਿਆਜ ਦੀ ਰਕਮ ਮੋੜਨ ਦੇਹੁਕਮ ਜਾਰੀ ਕਰ ਦਿੱਤੇ

Today Now News

RELATED ARTICLES
- Advertisment -

POPULAR POSTS