17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਰਦਾਰ ਜਸਬੀਰ ਸਿੰਘ ਸੁਰ ਸਿੰਘ ਜੀ ਦੀ ਅਗਵਾਹੀ ਵਿੱਚ ਪਿੰਡ ਮਰਗਿੰਦਪੁਰਾ ਤਰਨਤਾਰਨ...

ਸਰਦਾਰ ਜਸਬੀਰ ਸਿੰਘ ਸੁਰ ਸਿੰਘ ਜੀ ਦੀ ਅਗਵਾਹੀ ਵਿੱਚ ਪਿੰਡ ਮਰਗਿੰਦਪੁਰਾ ਤਰਨਤਾਰਨ ਵਿੱਚ ਹੋਈ ਆਪ ਦੀ ਮੀਟਿੰਗ

ਤਰਨਤਾਰਨ 26 ਜੁਲਾਈ (ਗੁਰਦਿਆਲ ਸਿੰਘ ਗਿੱਲ) ਆਮ‌ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਤਹਿਤ ਅਰਵਿੰਦ ਕੇਜਰੀਵਾਲ ਜੀ ਵਲੋਂ ਦਿੱਤੀ ਗਈ ਪਹਿਲੀ ਗਰੰਟੀ ਨੂੰ ਘਰ-ਘਰ ਪਹੁੰਚਾਉਣ ਲਈ ਸਰਕਲ ਦੇ ਪ੍ਰਧਾਨਾਂ ਤੇ ਵਲਟੀਅਰਾ ਨਾਲ ਸ਼੍ਰ ਮਲੂਕ ਸਿਘ ਮਰਿਗੰਦਪੁਰਾ ਜੀ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ।ਇਸ ਮੋਕੇ ਦਿਲਬਾਗ ਸਿਘ ਸਰਪੰਚ ਕਾਲੇ ਆਪ ਆਗੂ ,ਬਲਾਕ ਪ੍ਰਧਾਨ ਰਣਬੀਰ ਸਿਘ, ਅਮਰੀਕ ਸਿਘ ਭਿਖੀਵੰਡ ਤ ਸਰਕਲ ਇਚਾ ਹਰਸਰਨ ਸਿਘ ਸਰਵਣ ਸਿਘ ਦਿਆਲਪੁਰਾ ਪਰਸਨ ਸਿਘ ਦਿਆਲਪੁਰਾ ਸਰਪੰਚ ਰਛਪਾਲ ਸਿਘ ਬੂੜਚੰਦ ਰਣਜੀਤ ਸਿਘ ਅਕਰਪੁਰਾ ਮਲਕੀਅਤ ਸਿਘ ,ਜਜਪਾਲ ਸਿਘ ਮੱਖੀ ਕਲਾ ਰਮੇਸ਼ ਦਿਆਲਪੁਰਾ ,ਦਿਲਬਾਗ ਸਿਘ ,ਜਤਿਦੰਰ ਸਿਘ ,ਸਜੀਵ ਧਵਨ ਭਿਖੀਵੰਡ ,ਜਰਨੇਲ ਸਿਘ ਭਿਖੀਵੰਡ ,ਲਵਦੀਪ ਭਿਖੀਵੰਡ ,ਵਿਕੀ ਮਹਿਤਾ ਤੇਗੁਰਵਿਦਰ ਸਿਘ ਸੁਰ ਸਿਘ ਹਾਜਰ ਸਨ

Today Now News

RELATED ARTICLES
- Advertisment -

POPULAR POSTS