ਮਾਨਸਾ 10 ਜਨਵਰੀ/ ਗੁਰਜੰਟ ਸਿੰਘ ਬਾਜੇਵਾਲੀਆ/ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਵਰਕਰਾਂ ਨਾਲ ਪਿਛਲੀਆਂ ਚੋਣਾਂ ਵਿਲੇ ਇਹ ਵਾਧਾ ਕੀਤਾ ਸੀ ਕਿ ਜੋ ਆਮ ਵਰਕਰ ਪਾਰਟੀ ਲਈ ਕੰਮ ਕਰਨਗੇ ਉਨ੍ਹਾਂ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣ ਗਾਈਆਂ ਹੋਇਆ ਇਸ ਦੇ ਉਲਟ ਜਿਹੜੇ ਦੂਸਰੀ ਪਾਰਟੀ ਵਿੱਚ ਆਏ ਉਨ੍ਹਾਂ ਟਿਕਟਾਂ ਦਿੱਤੀਆਂ ਗਈਆਂ ਜਿਹੜੇ ਆਮ ਆਦਮੀ ਪਾਰਟੀ ਦੇ ਲਾਈ ਦਿਨ+ਰਾਤ ਕੰਮ ਕਰਦੇ ਰਹੇ ਉਨ੍ਹਾਂ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਰੱਖ ਦਿੱਤਾ ਆਪ ਇਕ ਲਿਸਟ ਦੇਖ ਲਾਓ ਕਿ ਇਸ ਵਿਚ ਕੋਈ ਆਮ ਵਰਕਰ ਦਾ ਨਾਮ ਨਹੀਂ ਹੈ ਇਸ ਲਿਸਟ ਵਿੱਚ ਪਾਏ ਆਮ ਆਦਮੀ ਪਾਰਟੀ ( ਝਾੜੂ )ਨੇ ਮਾਈਨਿੰਗ ਕਰਕੇ ਹੀਰੇ ਕਿੱਥੋ ਕਿੱਥੋ ਕੱਡੇ ਹਨ। ਮਤਲਬ ਮਿਹਨਤੀ ਵਰਕਰ ਛੱਡ ਕੇ ਟਿਕਟਾਂ ਕਿਹੜੇ ਕਿਹੜੇ ਦਲਬਦਲੂਆਂ ਨੂੰ ਦਿੱਤੀਆਂ ਹਨ।

- ਗੁਰਮੀਤ ਖੁੱਡੀਆਂ ਹਲਕਾ ਲੰਬੀ ਪਹਿਲਾਂ ਕਾਂਗਰਸ ਵਿੱਚ ਸੀ
- ਸਰਵਣ ਧੁੰਨ ਹਲਕਾ ਖੇਮਕਰਨ ਪਹਿਲਾਂ ਕਾਂਗਰਸ ਵਿੱਚ ਸੀ
- ਸ਼ੀਤਲ ਅੰਗੁਰਾਲ ਹਲਕਾ ਜਲੰਧਰ ਪੱਛਮੀ ਪਹਿਲਾਂ ਬੀਜੇਪੀ ਵਿੱਚ ਸੀ
- ਹਰਦੀਪ ਮੁੰਡੀਆਂ ਹਲਕਾ ਸਾਹਨੇਵਾਲ ਪਹਿਲਾਂ ਕਾਂਗਰਸ ਵਿੱਚ ਸੀ
- ਲਾਲੀ ਮਜੀਠੀਆ ਹਲਕਾ ਮਜੀਠਾ ਪਹਿਲਾ ਕਾਂਗਰਸ ਵਿੱਚ ਸੀ
- ਅਮਿਤ ਰਤਨ ਹਲਕਾ ਬਠਿੰਡਾ ਦਿਹਾਤੀ ਪਹਿਲਾਂ ਅਕਾਲੀ ਦਲ ਵਿੱਚ ਸੀ
- ਗੁਰਪ੍ਰੀਤ ਬਣਾਂਵਾਲੀ ਹਲਕਾ ਸਰਦੂਲਗੜ ਪਹਿਲਾਂ ਅਕਾਲੀ ਦਲ ਵਿੱਚ ਸੀ
8.ਇੰਦਰਜੀਤ ਮਾਨ ਹਲਕਾ ਨਕੋਦਰ ਪਹਿਲਾਂ ਅਕਾਲੀ ਦਲ ਵਿੱਚ ਸੀ - ਦਿਨੇਸ਼ ਢੱਲ ਹਲਕਾ ਜਲੰਧਰ ਉੱਤਰੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ
10.ਗੱਜਣਮਾਜਰਾ ਹਲਕਾ ਅਮਰਗੜ ਪਹਿਲਾਂ LIP ਵਿੱਚ ਸੀ
11.ਲਾਲਜੀਤ ਭੁੱਲਰ ਹਲਕਾ ਪੱਟੀ ਪਹਿਲਾਂ ਕਾਂਗਰਸ ਵਿੱਚ ਸੀ
12.ਕੁਲਵੰਤ ਸਿੰਘ ਹਲਕਾ ਮੋਹਾਲੀ ਪਹਿਲਾਂ ਅਕਾਲੀ ਦਲ
13.ਰਣਜੀਤ ਰਾਣਾ ਹਲਕਾ ਭੋਲੱਥ ਪਹਿਲਾਂ ਕਾਂਗਰਸ ਵਿੱਚ ਸੀ - ਜਗਰੂਪ ਗਿੱਲ ਬਠਿੰਡਾ ਸ਼ਹਿਰੀ ਪਹਿਲਾਂ ਕਾਂਗਰਸ ਵਿੱਚ ਸੀ
15.ਕਰਮਵੀਰ ਘੁੰਮਣ ਹਲਕਾ ਦਸੂਹਾ ਪਹਿਲਾਂ ਅਕਾਲੀ ਦਲ ਵਿੱਚ ਸੀ
16.ਬ੍ਰਹਮ ਸ਼ੰਕਰ ਜਿੰਪਾ ਹਲਕਾ ਹੋਸ਼ਿਆਰਪੁਰ ਪਹਿਲਾਂ ਕਾਂਗਰਸ ਵਿੱਚ - ਹਰਮਿੰਦਰ ਸੰਧੂ ਹਲਕਾ ਚੱਬੇਵਾਲ ਪਹਿਲਾਂ ਅਕਾਲੀ ਦਲ ਵਿੱਚ ਸੀ
18.ਅਮਨਦੀਪ ਗੋਲਡੀ ਮੁਸਾਫਿਰ ਹਲਕਾ ਬੱਲੂਆਣਾ ਪਹਿਲਾਂ ਕਾਂਗਰਸ ਵਿੱਚ ਸੀ
19.ਨਰਿੰਦਰ ਸਵਨਾ ਹਲਕਾ ਫਾਜਿਲਕਾ ਪਹਿਲਾ ਅਕਾਲੀ ਦਲ ਵਿੱਚ ਸੀ
20.ਮਦਲ ਲਾਲ ਹਲਕਾ ਲੁਧਿਆਣਾ ਉੱਤਰੀ ਪਹਿਲਾਂ ਅਕਾਲੀ ਦਲ ਵਿੱਚ ਸੀ
21.ਕੁਲਵੰਤ ਸਿੱਧੂ ਹਲਕਾ ਆਤਮ ਨਗਰ ਪਹਿਲਾਂ ਕਾਂਗਰਸ ਵਿੱਚ ਸੀ
22.ਦਲਜੀਤ ਭੋਲਾ ਹਲਕਾ ਲੁਧਿਆਣਾ ਪੂਰਵੀ ਪਹਿਲਾਂ ਕਾਂਗਰਸ ਵਿੱਚ ਸੀ
23.ਲਾਡੀ ਢੋਸ ਹਲਕਾ ਧਰਮਕੋਟ ਪਹਿਲਾਂ ਕਾਂਗਰਸ ਵਿੱਚ ਸੀ
24.ਪੱਪੀ ਪਰਾਸ਼ਰ ਹਲਕਾ ਲੁਧਿਆਣਾ ਕੇਂਦਰੀ ਪਹਿਲਾਂ ਕਾਂਗਰਸ ਵਿੱਚ ਸੀ
25.ਰਮਨ ਬਹਿਲ ਹਲਕਾ ਗੁਰਦਾਸਪੁਰ ਪਹਿਲਾਂ ਕਾਂਗਰਸ ਵਿੱਚ ਸੀ - ਜਗਰੂਪ ਸੇਖਵਾਂ ਹਲਕਾ ਕਾਦੀਆਂ ਪਹਿਲਾਂ ਅਕਾਲੀ ਦਲ ਵਿੱਚ ਸੀ
27.ਬੱਲੂ ਪਾਠਕ ਹਲਕਾ ਨਵਾਂਸ਼ਹਿਰ ਪਹਿਲਾਂ ਕਾਂਗਰਸ ਵਿੱਚ ਸੀ
28.ਸੰਤੋਸ਼ ਕਟਾਰੀਆ ਹਲਕਾ ਬਲਾਚੌਰ ਪਹਿਲਾਂ ਕਾਂਗਰਸ ਵਿੱਚ ਸੀ - ਕੁਲਵੰਤ ਸਰਹਾਲ ਹਲਕਾ ਬੰਗਾ ਪਹਿਲਾਂ ਅਕਾਲੀ ਦਲ ਵਿੱਚ ਸੀ
- ਰਮਨ ਅਰੋੜਾ ਹਲਕਾ ਜਲੰਧਰ ਸੈਂਟਰਲ ਪਹਿਲਾਂ ਕਾਂਗਰਸ ਵਿੱਚ ਸੀ
- ਨਰੇਸ਼ ਕਟਾਰੀਆ ਹਲਕਾ ਜੀਰਾ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਵਿੱਚ ਸੀ
32.ਜਗਦੀਪ ਗੋਲਡੀ ਹਲਕਾ ਜਲਾਲਾਬਾਦ ਪਹਿਲਾਂ ਕਾਂਗਰਸ ਵਿੱਚ ਸੀ - ਹਾਕਮ ਸਿੰਘ ਹਲਕਾ ਰਾਏਕੋਟ ਪਹਿਲਾਂ ਕਾਂਗਰਸ ਵਿੱਚ ਸੀ
- ਬਲਕਾਰ ਸਿੱਧੂ ਹਲਕਾ ਰਾਮਪੁਰਾ ਫੂਲ ਪਹਿਲਾਂ ਕਾਂਗਰਸ ਵਿੱਚ ਸੀ
- ਸੁਰਿੰਦਰ ਸੋਢੀ ਹਲਕਾ ਜਲੰਧਰ ਕੈਂਟ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਵਿੱਚ ਸੀ
- ਸੱਜਣ ਚੀਮਾ ਹਲਕਾ ਸੁਲਤਾਨਪੁਰ ਪਹਿਲਾਂ ਅਕਾਲੀ ਦਲ ਵਿੱਚ ਸੀ
- ਮਨਵਿੰਦਰ ਗਿਆਸਪੁਰ ਹਲਕਾ ਪਾਇਲ ਪਹਿਲਾਂ LIP ਵਿੱਚ ਸੀ





