17.1 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਆਮ ਆਦਮੀ ਪਾਰਟੀ ਦੇ ਕਿਸਾਨ ਵੰਗ ਸੈਕਟਰੀ ਸ ਜਸਬੀਰ ਸਿਘ ਸੁਰ ਸਿਘ...

ਆਮ ਆਦਮੀ ਪਾਰਟੀ ਦੇ ਕਿਸਾਨ ਵੰਗ ਸੈਕਟਰੀ ਸ ਜਸਬੀਰ ਸਿਘ ਸੁਰ ਸਿਘ ਦੀ ਅਗਵਾਈ ਵਿੱਚ ਹਲਕਾ ਖ਼ੇਮਕਰਨ ਵਿਚ ਮੀਟਿੰਗ ਜਾਰੀ

ਖੇਮਕਰਨ 5 ਅਗਸਤ (ਗੁਰਦਿਆਲ਼ ਸਿੰਘ )ਖੇਮਕਰਨ ਦੇ ਅੱਡਾ ਭਿੱਖੀਵਿੰਡ ਵਿਖੇ ਵਾਰਡ ਨੁੰ 6 ਵਿਚ ਪ੍ਰਧਾਨ ਅਮਰੀਕ ਸਿਘ ਜੀ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਗੁਰਦੇਵ ਸਿਘ ਲਾਖਣਾ ਆਪ ਆਗੂ ਬਲਾਕ ਪਰਧਾਨ ਰਣਬੀਰ ਸਿਘ ,ਸਜੀਵ ਧਵਨ ,ਭਿਖੀਵੰਡ ਗੁਰਦਾਸ ਸਿਘ ਢੋਲਣ ਮਨਜੀਤ ਸਿਘ ਵਰਨਾਲਾ ਹਰਚਰਨ ਸਿਘ ਮਰਿਗੰਦ ਪੁਰਾ ਸਰਵਣ ਸਿਘ ਲਵਪਰੀਤ ਸਿਘ ਅਹੁਦੇਦਾਰ ਅਤੇ ਵਰਕਰ ਸਾਥੀਆਂ ਨਾਲ ਅਰਵਿੰਦ ਕੇਜਰੀਵਾਲ ਜੀ ਦੀ 600 ਯੂਨਿਟ ਮੁਆਫੀ ਬਿਜਲੀ ਗਰੰਟੀ ਨੂੰ ਘਰ ਘਰ ਪਹੁੰਚਾਉਣ ਲਈ ਵਿਚਾਰ ਕਰਕੇ ਸਾਥੀਆਂ ਦੀ ਜ਼ਿਮੇਵਾਰੀ ਲਾਈ ਗਈ ਤੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਵਿਚਾਰਾਂ ਕੀਤੀਆਂ ਗਈਆਂ

Today Now News

RELATED ARTICLES
- Advertisment -

POPULAR POSTS