17.1 C
Chandigarh

TODAY NOW NEWS

Thursday, March 19, 2026
HomeBREAKING NEWSਨਵਾਂਸ਼ਹਿਰ ਵਿਚ ਵਾਪਰੀ ਵਾਰਦਾਤ, ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਨਵਾਂਸ਼ਹਿਰ ਵਿਚ ਵਾਪਰੀ ਵਾਰਦਾਤ, ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਨਵਾਂਸ਼ਹਿਰ,28 ਮਾਰਚ ਅੱਜ ਸਵੇਰੇ 7 ਵੱਜ ਕੇ 5 ਮਿੰਟ ਦੇ ਕਰੀਬ ਮੱਖਣ ਸਿੰਘ ਪੁੱਤਰ ਸੰਤੋਖ ਸਿੰਘ ਮੌਜੂਦਾ ਮੈਂਬਰ ਪੰਚੈਤ ਵਾਸੀ ਪਿੰਡ ਕੰਗਾਂ ਜੋ ਰੋਜ਼ ਦੀ ਤਰ੍ਹਾਂ ਆਪਣੇ ਖੇਤੀਬਾੜੀ ਦੇ ਕੰਮ ਕਰਨ ਉਪਰੰਤ ਭੱਲਾ ਪੈਟਰੋਲ ਪੰਪ ਪਿੰਡ ਮੱਲਪੁਰ ਆਪਣੀ ਸਕੂਟਰੀ ਵਿਚ ਪੈਟਰੋਲ ਭਰਾਉਣ ਲਈ ਖੜ੍ਹਾ ਸੀ ਕਿ ਮੌਕੇ ‘ਤੇ ਹੀ ਇਕ ਸਫ਼ਾਰੀ ਗੱਡੀ ਵਿਚ ਛੇ ਦੇ ਕਰੀਬ ਅਣਪਛਾਤੇ ਵਿਅਕਤੀ ਆਏ ਤੇ ਉਨ੍ਹਾਂ ਨੇ ਕਰੀਬ 20 ਰਾਊਂਡ ਫਾਇਰ ਕੀਤੇ | ਇਸ ਨਾਲ ਮੌਕੇ ‘ਤੇ ਹੀ ਮੱਖਣ ਸਿੰਘ ਪੁੱਤਰ ਸੰਤੋਖ ਸਿੰਘ ਦੀ ਮੌਤ ਹੋ ਗਈ | ਪੁਲਿਸ ਵਲੋਂ ਅਗਲੀ ਕਾਰਵਾਈ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |

Today Now News

RELATED ARTICLES
- Advertisment -

POPULAR POSTS