16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਰਦ-ਏ ਹਾਕੀ ਟੀਮ ਦੇ ਕੋਚ ਬਣੇ ਸਰਦਾਰ ਸਿੰਘ

ਮਰਦ-ਏ ਹਾਕੀ ਟੀਮ ਦੇ ਕੋਚ ਬਣੇ ਸਰਦਾਰ ਸਿੰਘ

ਨਵੀਂ ਦਿੱਲੀ : ਸਾਬਕਾ ਕਪਤਾਨ ਸਰਦਾਰ ਸਿੰਘ ਤੇ ਸਾਬਕਾ ਸਟ੍ਰਾਈਕਰ ਦੀਪਕ ਠਾਕੁਰ ਨੂੰ ਸ਼ਨਿਚਰਵਾਰ ਨੂੰ ਕ੍ਰਮਵਾਰ ਭਾਰਤੀ ਮਰਦ ਤੇ ਮਹਿਲਾ ‘ਏ’ ਹਾਕੀ ਟੀਮਾਂ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਉਥੇ ਰੁਪਿੰਦਰ ਪਾਲ ਸਿੰਘ ਤੇ ਬਰਿੰਦਰ ਲਾਕੜਾ ਤੋਂ ਇਲਾਵਾ ਐੱਸਵੀ ਸੁਨੀਲ ਨੇ ਸੰਨਿਆਸ ਤੋਂ ਵਾਪਸੀ ਕੀਤੀ ਹੈ।

Today Now News

RELATED ARTICLES
- Advertisment -

POPULAR POSTS