17.4 C
Chandigarh

TODAY NOW NEWS

Friday, March 20, 2026
HomePOLITICSਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਪੰਜਾਬ ਬਲਜੀਤ ਸਿੰਘ ਖਹਿਰਾ ਦੀ ਅਗਵਾਈ...

ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਪੰਜਾਬ ਬਲਜੀਤ ਸਿੰਘ ਖਹਿਰਾ ਦੀ ਅਗਵਾਈ ਵਿਚ ਇਕ ਪ੍ਰੈਸ ਕਾਨਫਰੰਸ

ਪੰਜਾਬ ਦੀਆਂ ਸਿਹਤ ਸਹੂਲਤਾਂ ਤੇ ਵੱਖ-ਵੱਖ ਮੁੱਦਿਆਂ ਤੇ ਕੀਤਾ ਵਿਚਾਰ

ਤਰਨਤਾਰਨ (ਗੁਰਦਿਆਲ ਸਿੰਘ) : ਅੱਜ ਤਰਨ ਤਾਰਨ ਵਿੱਚ ਵਿੱਚ ਇੱਕ ਪ੍ਰੈਸ ਕਾਨਫੈਂਸ ਕਰ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਿਹਤ ਸਹੂਲਤਾਂ ਤੇ ਵੱਖ-ਵੱਖ ਮੁੱਦਿਆਂ ਤੇ ਕੀਤੀ ਵਿਚਾਰ ਇਸ ਮੌਕੇ ਤੇ ਜੁਆਇੰਟ ਸੈਕਟਰੀ ਪੰਜਾਬ ਬਲਜੀਤ ਸਿੰਘ ਖਹਿਰਾ ਦੀ ਅਗਵਾਈ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਿਸ ਵਿੱਚ ਸਿਹਤ ਸਹੂਲਤਾਂ ਦੇ ਮੁੱਦਿਆ ਤੇ ਗੱਲ ਕੀਤੀ ਗਈ ਇਸ ਤੋਂ ਇਲਾਵਾ ਵੱਖ-ਵੱਖ ਵਿੰਗਾਂ ਦੇ ਆਗੂ ਗੁਰਦੇਵ ਸਿੰਘ ਲਾਖਣਾ ਡਾਕਟਰ ਕਸ਼ਮੀਰ ਸਿੰਘ ਸੋਹਲ ਲਾਲਜੀਤ ਸਿੰਘ ਭੁੱਲਰ ਭਪਿੰਦਰ ਸਿੰਘ ਢੱਡ ਸਰਵਨ ਸਿੰਘ ਧੁੰਨ ਗੁਰਸੇਵਕ ਸਿੰਘ ਔਲਖ ਲਖਵਿੰਦਰ ਸਿੰਘ ਫੌਜੀ ਗੁਰਲਾਲ ਸਿੰਘ ਭਗਵਾਨਪੁਰਾ ਹਰਪ੍ਰੀਤ ਸਿੰਘ ਧੁੰਨਾ ਸ਼ੇਰ ਸਿੰਘ ਗਿੱਲ ਨੇ ਆਪੋ ਆਪਣੇ ਵਿਚਾਰ ਵਿਚ ਗੱਲ ਕਰਦੇ ਦੱਸਿਆ ਕਰੋਨਾ ਵਰਗੀ ਮਾਹਵਾਰੀ ਦੌਰਾਨ ਲੋਕਾਂ ਦੀ ਬਦਹਾਲੀ ਨੂੰ ਵੇਖਦੇ ਹੋਏ ਘਰਾਂ ਵਿੱਚ ਬੈਠੇ ਗਰੀਬ ਲੋਕਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਦੀ ਵਿੱਤੀ ਸਹਾਇਤਾ ਕਰੇ ਸਰਕਾਰ ਆਪਣੀਆਂ ਨਾਕਾਮੀਆਂ ਲੋਕਾਂ ਦੇ ਸਿਰ ਪਾਉਣ ਦੀ ਥਾਂ ਕੈਪਟਨ ਉਨ੍ਹਾਂ ਉੱਤੇ ਗੰਭੀਰਤਾ ਨਾਲ ਕਰੇ ਵਿਚਾਰ ਚਰਚਾ ਐਵੇਂ ਸਰਪੰਚਾਂ ਨਾਲ ਝੂਠੀ ਗੱਲਾਂ ਕਰਨ ਦੀ ਥਾਂ ਪੰਜਾਬ ਵਿੱਚ ਕੋਰੋਨਾ ਮਾਮਲਿਆਂ ’ਚ ਫ਼ੇਲ ਹੋਣ ’ਤੇ ਮੁਆਫ਼ੀ ਮੰਗਣ ਕੈਪਟਨ ਸਾਹਿਬ ਫ਼ਹਿਤ ਕਿੱਟਾਂ ਆਕਸੀਜਨ, ਅਤੇ ਦਵਾਈਆਂ ਦੀ ਅਣਹੋਂਦ ਨਾਲ ਜੂਝ ਰਹੇ ਨੇ ਪੰਜਾਬ ਦੇ ਲੋਕ ਤੇ ਸੂਬਾ ਸਰਕਾਰ ਨੇ ਸੁਚੱਜੇ ਪ੍ਰਬੰਧ ਤਾਂ ਕੀ ਕਰਨੇ ਸੀ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਵੈਂਟੀਲੇਟਰ ਖ਼ਰਾਬ ਪਏ ਹਨ ਸਰਕਾਰੀ ਹਸਪਤਾਲਾਂ ਵਿੱਚਲੇ ਮਾੜੇ ਪ੍ਰਬੰਧਾਂ ਦੀ ਜਾਂਚ ਕਰਵਾਈ ਜਾਵੇ ਤੇ ਤੁਰੰਤ ਵੱਡੀ ਸੰਖਿਆਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾਵੇ। ਇਹ ਮੋਕੇ ਤੇ ਕੈਪਟਨ ਗੁਰਮੀਤ ਸਿੰਘ ਮਖਤੂਲ ਸਿੰਘ ਢਿੱਲੋਂ ਕੁਲਵੰਤ ਸਿੰਘ ਕਲਸੀ ਹੀਰਾ ਭੁੱਲਰ ਗੁਰਪ੍ਰੀਤ ਸਿੰਘ ਭੁੱਲਰ ਵਰਿੰਦਰ ਸਿੰਘ ਧਾਮੀ ਸਨਦੀਪ ਸਿੰਘ ਪਲਾਸੌਰ ਹਰਜਿੰਦਰ ਸਿੰਘ ਗੁਰਵੇਲ ਸਿੰਘ ਆਦਿ

Today Now News

RELATED ARTICLES
- Advertisment -

POPULAR POSTS