17.4 C
Chandigarh

TODAY NOW NEWS

Friday, March 20, 2026
HomeBREAKING NEWSਅਮਰੀਕਾ ਵਿੱਚ ਪੈਨਸਲਵੇਨੀਆ ਵਿਚ ਬਰਫ਼ੀਲੇ ਤੂਫ਼ਾਨ ਦੌਰਾਨ ਕਈ ਵਾਹਨ ਇਕ ਦੂਸਰੇ ਨਾਲ...

ਅਮਰੀਕਾ ਵਿੱਚ ਪੈਨਸਲਵੇਨੀਆ ਵਿਚ ਬਰਫ਼ੀਲੇ ਤੂਫ਼ਾਨ ਦੌਰਾਨ ਕਈ ਵਾਹਨ ਇਕ ਦੂਸਰੇ ਨਾਲ ਟਕਰਾਏ


ਸੈਕਰਾਮੈਂਟੋ 29 ਮਾਰਚ ਪੈਨਸਲਵੇਨੀਆ ਦੇ ਰਾਸ਼ਟਰੀ ਮਾਰਗ ‘ਤੇ ਬਰਫ਼ੀਲੇ ਤੂਫ਼ਾਨ ਦੌਰਾਨ ਵਾਪਰੇ

ਇਕ ਜ਼ਬਰਦਸਤ ਸੜਕ ਹਾਦਸੇ ਵਿਚ 50 ਤੋਂ ਵਧ ਵਾਹਨ ਇਕ ਦੂਸਰੇ ਨਾਲ ਟਕਰਾਅ ਗਏ। ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS