17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨੀ ਸਗਰਸ਼ ਦੌਰਾਨ ਵਾਪਸ ਘਰ ਪਰਤੇ ਬਿਮਾਰ ਹੋਏ ਜਿਲਾ ਸ੍ਰੀ ਮੁਕਤਸਰ...

ਕਿਸਾਨੀ ਸਗਰਸ਼ ਦੌਰਾਨ ਵਾਪਸ ਘਰ ਪਰਤੇ ਬਿਮਾਰ ਹੋਏ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸ਼ੇਰਗੜ ਦੇ ਕਿਸਾਨ ਦੀ ਗਈ ਜਾਨ ।

ਸ੍ਰੀ ਮੁਕਤਸਰ ਸਾਹਿਬ 29 ਜੁਲਾਈ (ਅਨਮੋਲ ਸਿੰਘ ਵਾਰਿੰਗ ਜਿਲਾ ਸ੍ਰੀ ਮੁਕਤਸਰ ਸ਼ਹਿਬ ਤੋ ਕਿਸਾਨ ਯੂਨੀਅਨ ਡੀਕੋਦਾ ਸਾਬਕਾ ਜਿਲਾ ਪ੍ਰਧਾਨ ਪਿੰਡ ਸ਼ੇਰਗੜ ਦਾ ਰਹਿਣ ਵਾਲਾ ਕਿਸਾਨ ਬੋਹੜ ਸਿੰਘ ਪਿਛਲੇ ਸਮੇਂ ਤੋ ਕਿਸਾਨਾਂ ਸਗਰਸ਼ ਵਿਚ ਟਿਕਰੀ ਬਾਰਡਰ ਤੇ ਸਗਰਸ਼ ਵਿਚ ਸਰਗਰਮ ਸੀ ਪਿਛਲੇ ਦਿਨੀ ਬਿਮਾਰ ਹੋਣ ਕਾਰਨ ਭਲਕੇ ਵਾਪਸ ਆਏ ਸੀ ਅੱਜ ਊਨਾ ਦੀ ਦੇਰ ਰਾਤ ਮੌਤ ਹੋ ਗਈ ।

ਕਿਸਾਨ ਆਗੂ ਅਤੇ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਮਿਰਤਕ ਕਿਸਾਨ ਬੋਹੜ ਸਿੰਘ ਕੋਲ 7 ਏਕੜ ਜ਼ਮੀਨ ਹੈ ਉਹ ਪਿਛਲੇ ਲੰਮੇ ਸਮੇ ਤੋ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਸੀ ਅਤੇ ਕਿਸਾਨ ਯੂਨੀਅਨ ਡਕੌਂਦਾ ਦਾ ਸਾਬਕਾ ਜਿਲਾ ਪ੍ਰਧਾਨ ਸੀ ਅਤੇ ਟਿਕਰੀ ਬਾਰਡਰ ਤੇ ਜਦੋ ਦਾ ਕਿਸਾਨੀ ਸਗਰਸ਼ ਸ਼ੁਰੂ ਹੋਇਆ ਸੀ ਉਦੋਂ ਤੋਂ ਇਹ ਕਿਸਾਨੀ ਸਗਰਸ਼ ਵਿਚ ਸ਼ਾਮਲ ਸੀ ਭਲਕੇ ਸਗਰਸ਼ ਤੋਂ ਆਪਸ ਪਿੰਡ ਆਇਆ ਸੀ ਫਿਰ ਵਾਪਸ ਸਗਰਸ਼ ਤੇ ਜਾਣਾ ਸੀ ਕਿ ਅਚਾਨਕ ਬਿਮਾਰ ਹੋਣ ਕਾਰਨ ਉਸ ਦੀ ਦੇਰ ਰਾਤ ਉਸ ਦੀ ਮੌਤ ਹੋ ਗਈ ।

Today Now News

RELATED ARTICLES
- Advertisment -

POPULAR POSTS