17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੁਧਿਆਣਾ ਦੇ ਬੁੱਢਾ ਦਰਿਆ ਦੀ ਹਾਲਤ ਮਾੜੀ, ਸਤਲੁਜ ਦੇ ਸਾਫ਼ ਪਾਣੀ ’ਚ...

ਲੁਧਿਆਣਾ ਦੇ ਬੁੱਢਾ ਦਰਿਆ ਦੀ ਹਾਲਤ ਮਾੜੀ, ਸਤਲੁਜ ਦੇ ਸਾਫ਼ ਪਾਣੀ ’ਚ ਘੁਲਦਾ ਜ਼ਹਿਰ ਦੇਖ ਸਪੀਕਰ ਸੰਧਵਾਂ ਰਹਿ ਗਏ ਹੈਰਾਨ

ਲੁਧਿਆਣਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬੁੱਧਵਾਰ ਨੂੰ ਲੁਧਿਆਣਾ ’ਚੋਂ ਲੰਘਦੇ ਬੁੱਢਾ ਦਰਿਆ ਦਾ ਜਾਇਜ਼ਾ ਲੈਣ ਪਹੁੰਚੇ। ਸਵੇਰੇ ਕਰੀਬ 10 ਵਜੇ ਉਹ ਸਭ ਤੋਂ ਪਹਿਲਾਂ ਪਿੰਡ ਬਲੀਪੁਰ ਗਏ, ਜਿੱਥੇ ਬੁੱਢਾ ਦਰਿਆ ਸਤਲੁਜ ਦਰਿਆ ’ਚ ਡਿਗਦਾ ਹੈ। ਸਤਲੁਜ ਦੇ ਸਾਫ਼ ਪਾਣੀ ਵਿਚ ਘੁਲਦਾ ਜ਼ਹਿਰ ਦੇਖ ਕੇ ਉਹ ਖ਼ੁਦ ਵੀ ਹੈਰਾਨ ਰਹਿ ਗਏ।

Today Now News

RELATED ARTICLES
- Advertisment -

POPULAR POSTS