16.6 C
Chandigarh

TODAY NOW NEWS

Thursday, March 19, 2026
HomeBREAKING NEWSमेरे नाम पर वायरल पोस्ट झूठा : हलधर नाग

मेरे नाम पर वायरल पोस्ट झूठा : हलधर नाग

संबलपुर (ओडिशा) : संबलपुरी व कोसली भाषा के जाने-माने कवि पद्मश्री डा. हलधर नाग को लेकर इंटरनेट मीडिया में एक गलत पोस्ट वायरल हो रहा है। इस पोस्ट को लेकर नाग ने कड़ी नाराजगी जताते हुए कहा है कि उनके नाम पर किया गया पोस्ट पूरी तरह झूठा और मनगढ़ंत है। ऐसे पोस्ट से वे काफी दुखी और आहत हैं। वायरल पोस्ट में कहा गया है कि पद्मश्री पुरस्कार लेने के लिए हलधर नाग के पास दिल्ली जाने के पैसे नहीं हैं और इस संबंध में सरकार को पत्र लिखकर नाग ने आग्रह किया है कि उनका पुरस्कार डाक से भेज दिया जाय।

ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਟਰੋਲ ਹੋ ਰਹੇ ਇੱਕ ਪੋਸਟ ਜਿਸ ਵਿੇਚ ਸੰਭਲਪੁਰੀ ਅਤੇ ਕੋਸਲੀ ਦੇ ਪ੍ਰਸਿੱਧ ਕਵੀ ‘ਹਲਧਰ ਨਾਗ’ ਨੂੰ ਪਦਮ ਸ੍ਰੀ ਐਵਾਰਡ ਮਿਲਣ ਅਤੇ ਇਸਨੂੰ ਲੈਣ ਲਈ ਉਸ ਕੋਲ ਕਿਰਾਇਆ ਨਾ ਹੋਣ ਦੀ ਗੱਲ ਕੀਤੀ ਜਾ ਰਹੀ ਸੀ , ਉਹ ‘ਝੂਠੀ ਅਤੇ ਮਨਘੜਤ ਹੈ । ਹੋਰ ਵੀ ਵੱਡੀ ਗੱਲ ਹੈ ਕਿ ਇਹ ਪਦਮ ਸ੍ਰੀ ਐਵਾਰਡ ਉਨ੍ਹਾਂ ਨੂੰ 2016 ਵਿੱਚ ਮਿਲਿਆ ਸੀ ਤੇ ਉਨ੍ਹਾਂ ਨੇ ਅਜਿਹੀ ਕੋਈ ਚਿੱਠੀ ਰਾਸ਼ਟਰਪਤੀ ਨੂੰ ਨਹੀਂ ਲਿਖੀ ਸੀ ਕਿ ਇਸ ਐਵਾਰਡ ਡਾਕ ਰਾਹੀਂ ਭੇਜ ਦਿੱਤੀ ਜਾਵੇ । ਉਨ੍ਹਾਂ ਨੇ ਦੈਨਿਕ ਜਾਗਰਣ ਨੂੰ ਦੱਸਦਿਆਂ ਕਿਹਾ ਹੈ ਕਿ ਉਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉਹਨਾਂ ਦਾ ਮਹੀਨਾ ਵਾਰ ਭੱਤਾ ਲਗਾਇਆ ਹੋਇਆ ਹੈ ਜਿਸਦੀ ਰਾਸ਼ੀ 18500 ਰੁਪਏ ਉਸਨੂੰ ਚੜ੍ਹੇ ਮਹੀਨੇ ਮਿਲਦੀ ਸੀ ਤੇ ਹੁਣ ਵੀ ਮਿਲ ਰਹੀ ਹੈ । ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਇਸ ਐਵਾਰਡ ਲਈ ਉਸਨੂੰ ਬਕਾਇਦਾ ਟਿਕਟ ਭੇਜੀ ਗਈ ਸੀ ਤੇ ਰਹਿਣ ਸਹਿਣ ਤਾ ਪ੍ਰਬੰਧ ਕੀਤਾ ਗਿਆ ਸੀ । ਇਸ ਸਬੰਧੀ ਗੂਗਲ ਤੇ ਵਿਕੀਪੀਡੀਆ ਤੇ ਜਾਣਕਾਰੀ ਵੀ ਉਪਲੱਭਧ ਹੈ ।
ਫੇਸਬੁੱਕ ਯੋਧਿਆਂ ਨੂੰ ਬੇਨਤੀ ਹੈ ਕਿ ਯਾਰ ਠੋਸ ਗੱਲਬਾਤ ਲੱਭਿਆ ਕਰੋ ਤਾਂ ਕਿ ਕੋਈ ਗੱਪ ਪੰਜ ਸੱਤ ਦਿਨ ਤਾਂ ਚੱਲੇ …… ‘ਪਦਮ ਸ੍ਰੀ’ ਆਲੇ ਨੇ ਤਾਂ ਦੋ ਦਿਨ ਨੀਂ ਝੱਲੇ ?
ਲਿੰਕ. ਜਾਗਰਣ ਦੀ ਖਬਰ

https://www.jagran.com/odisha/sambalpur-haldhar-nag-said-vairal-post-rong-21345027.html
ਪੇਂਡੂ ਵਿਦਵਾਨ

Today Now News

RELATED ARTICLES
- Advertisment -

POPULAR POSTS