17.1 C
Chandigarh

TODAY NOW NEWS

Friday, March 20, 2026
HomeBREAKING NEWSਹੁਸ਼ਿਆਰਪੁਰ 'ਚ ਖੇਤਾਂ 'ਚ ਸਕੂਲ ਬਸ ਪਲਟੀ,2 ਬੱਚੇ ਮਾਮੂਲੀ ਜ਼ਖ਼ਮੀ

ਹੁਸ਼ਿਆਰਪੁਰ ‘ਚ ਖੇਤਾਂ ‘ਚ ਸਕੂਲ ਬਸ ਪਲਟੀ,2 ਬੱਚੇ ਮਾਮੂਲੀ ਜ਼ਖ਼ਮੀ

ਹੁਸ਼ਿਆਰਪੁਰ : ਵੀਰਵਾਰ ਸਵੇਰੇ ਮੌਰਨਿੰਗ ਗਲੋਰੀ ਸਕੂਲ ਦੀ ਸਕੂਲ ਬਸ ਸ਼ੇਰਗੜ੍ਹ ਬਾਈਪਾਸ ਦੇ ਨਜ਼ਦੀਕ ਪਲਟ ਗਈ। ਜਾਣਕਾਰੀ ਮੁਤਾਬਕ ਬਸ ਚਾਲਕ ਵੱਲੋਂ ਸਕੂਟਰੀ ਚਾਲਕ ਨੂੰ ਬਚਾਉਂਦੇ ਹੋਏ ਸਕੂਲ ਬਸ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ। ਹਾਦਸੇ ਵਿੱਚ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੱਸ ਵਿੱਚ ਹਾਦਸੇ ਸਮੇਂ 20 ਦੇ ਕਰੀਬ ਬੱਚੇ ਸਵਾਰ ਸਨ।

Today Now News

RELATED ARTICLES
- Advertisment -

POPULAR POSTS