17.1 C
Chandigarh

TODAY NOW NEWS

Friday, March 20, 2026
HomeBREAKING NEWSਸ੍ਰੀਲੰਕਾ : ਨੌਜਵਾਨਾਂ ਵਲੋਂ ਰਾਸ਼ਟਰਪਤੀ ਭਵਨ ਦੀ ਸਾਫ਼ ਸਫ਼ਾਈ

ਸ੍ਰੀਲੰਕਾ : ਨੌਜਵਾਨਾਂ ਵਲੋਂ ਰਾਸ਼ਟਰਪਤੀ ਭਵਨ ਦੀ ਸਾਫ਼ ਸਫ਼ਾਈ

ਕੋਲੰਬੋ, 11 ਜੂਨ – ਸ੍ਰੀਲੰਕਾ ਵਿਖੇ ਪ੍ਰਦਰਸ਼ਨਕਾਰੀ ਨੌਜਵਾਨਾਂ ਵਲੋਂ ਰਾਸ਼ਟਰਪਤੀ ਭਵਨ ਦੀ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਇਹ ਜਨਤਕ ਖੇਤਰ ਹੈ ਤੇ ਇਸ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ।ਅਸੀਂ ਸਿਸਟਮ ‘ਚ ਬਦਲਾਅ ਲਈ ਪ੍ਰਦਰਸ਼ਨ ਕਰ ਰਹੇ ਹਾਂ ਤੇ ਇਹ ਵੀ ਬਦਲਾਅ ਦਾ ਇਕ ਹਿੱਸਾ ਹੈ।ਅਸੀਂ ਰਾਸ਼ਟਰਪਤੀ ਰਾਜਪਕਸ਼ੇ ਨੂੰ ਸੰਦੇਸ਼ ਦਿੱਤਾ ਹੈ ਤੇ ਹੁਣ ਸ਼ਾਂਤ ਹੋ ਜਾਣਾ ਚਾਹੀਦਾ ਹੈ।

Today Now News

RELATED ARTICLES
- Advertisment -

POPULAR POSTS