ਚੰਡੀਗੜ੍ਹ :- ਦੇਰ ਸ਼ਾਮ ਅਚਾਨਕ ਪੰਜਾਬ ਦੇ ਸਿਵਲ ਸਕੱਤਰੇਤ ਵਿਖੇ ਪੰਜਾਬ ਪੁਲੀਸ ਤੇ ਚੰਡੀਗੜ੍ਹ ਪੁਲੀਸ ਤਾਂ ਸਾਂਝਾ ਆਪ੍ਰੇਸ਼ਨ ਹੁੰਦਾ ਹੈ

,ਤੇ ਹਫੜਾ ਦਫੜੀ ਮੱਚ ਜਾਂਦੀ ਹੈ ।ਇੰਜ ਲੱਗਦਾ ਹੈ ਕਿ ਕੋਈ ਸੱਚਮੁੱਚ ਵਾਪਰਨ ਵਾਲਾ ਹੈ । ਪਰ ਅਜਿਹਾ ਕੁਝ ਵੀ ਨਹੀਂ ਸੀ ਕਿਉਂਕਿ ਇਹ ਇੱਕ ਚੰਡੀਗੜ੍ਹ ਤੇ ਪੰਜਾਬ ਪੁਲੀਸ ਦੀ ਸਾਂਝੀ ਐਕਸਰਸਾਈਜ਼ ਸੀ ,ਜਿਸ ਨੂੰ ਮੌਕ ਡਰਿੱਲ ਆਖਦੇ ਹਨ । ਜਿਸ ਵਿੱਚ ਕਿਸੇ ਆਫ਼ਤ ਨਾਲ ਜਵਾਨਾਂ ਨੇ ਕਿਵੇਂ ਨਿਪਟਣਾ ਹੈ ਉਨ੍ਹਾਂ ਨੂੰ ਐਕਟਿਵ ਕੀਤਾ ਜਾਂਦਾ ਹੈ । ਕੁਝ ਮੀਡੀਆ ਦੇ ਹਿੱਸੇ ਵੱਲੋਂ ਵੀ ਇਸ ਨੂੰ ਬੰਬ ਦੀ ਅਫਵਾਹ ਦੱਸਿਆ ਗਿਆ । ਉਧਰ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਮੈਡਮ ਸੋਨਾਲੀ ਗਿਰੀ ਨੇ ਇਸ ਨੂੰ ਫੇਕ ਨਿਊਜ਼ ਦੱਸਦਿਆਂ ਅਸਲੀਅਤ ਸੀ



