17.4 C
Chandigarh

TODAY NOW NEWS

Friday, March 20, 2026
HomeBREAKING NEWSਸਿਟੀ ਯੂਨੀਵਰਸਿਟੀ ਵੱਲੋਂ ਚੰਗੇ ਕੰਮ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ --...

ਸਿਟੀ ਯੂਨੀਵਰਸਿਟੀ ਵੱਲੋਂ ਚੰਗੇ ਕੰਮ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ — ਹੁਸੈਨ ਸ਼ੇਖ ਅਡਵਾਈਜ਼ਰ

ਮਾਲੇਰਕੋਟਲਾ ਜੂਨ(ਭੁਪਿੰਦਰ ਗਿੱਲ)-ਸਮੇਂ ਸਮੇਂ ਸਿਰ ਸੰਸਥਾਵਾਂ ਵੱਲੋਂ ਵਿੱਲਖਣ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਕਦਰਾਂ ਕੀਮਤਾਂ ਦੀ ਲੋਕਾਂ ਵਿੱਚ ਪਹਿਚਾਨ ਕਰਵਾਈ ਜਾਂਦੀ ਹੈ ਇਸ ਉਪਰਾਲੇ ਤਹਿਤ ਮਲੇਰਕੋਟਲਾ ਦੇ ਲਗਭਗ ਸੌ ਲੋਕਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਦੀ ਜਾਣਕਾਰੀ ਹੁਸੈਨ ਸ਼ੇਖ (ਅਡਵਾਈਜ਼ਰ ਵਾਈਸ- ਚਾਂਸਲਰ ਸਿਟੀ ਯੂਨੀਵਰਸਿਟੀ) ਨੇ ਪੱਤਰਕਾਰਾਂ ਨੂੰ ਦਿੱਤੀ ਉਹਨਾਂ ਨੇ ਅੱਗੇ ਦੱਸਿਆ ਕਿ ਸ਼ਹਿਰ ਦੀ ਉਨ੍ਹਾਂ ਖਾਸ ਲੋਕਾਂ ਨੂੰ 3 ਜੁਲਾਈ ਨੂੰ ਹੋਟਲ ਅੰਪਾਇਰ ਵਿੱਚ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਸ਼ਹਿਰ ਲਈ ਕੁਝ ਚੰਗਾ ਕੀਤਾ ਹੈ ਹੁਸੈਨ ਸ਼ੇਖ ਨੇ ਅੱਗੇ ਜਾਣਕਾਰੀ ਦਿੱਤੀ ਕੀ ਇਸ ਤੋ ਇਲਾਵਾ ਇਸ ਇਲਾਕੇ ਦੇ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਇਸ ਵਿੱਚ ਲੱਗਭੱਗ ਸ਼ਹਿਰ ਦੀ 150 ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਪੜ੍ਹਾਈ ਵਿੱਚ ਮੱਲਾਂ ਮਾਰੀਆਂ ਹੈ ਇਹ ਸਾਰਾ ਪ੍ਰੋਗਰਾਮ ਸਿਟੀ ਯੂਨੀਵਰਸਿਟੀ ਅਤੇ ਓਮੇਗਾ tutorial ਵੱਲੋਂ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਜਿਥੇ ਐੱਮ ਐੱਲ ਏ ਮਲੇਰਕੋਟਲਾ ਜਮੀਲ ਉਰ ਰਹਿਮਾਨ ਚੀਫ਼ ਗੈਸਟ ਰਹਿਣਗੇ ਉੱਥੇ ਹੀ ਯੂਨੀਵਰਸਿਟੀ ਦੇ ਚਾਂਸਲਰ ਸ੍ਰ ਚਰਨਜੀਤ ਸਿੰਘ ਚੰਨੀ ਪ੍ਰੋ ਵਾਈਸ-ਚਾਂਸਲਰ ਡਾਕਟਰ ਮਨਬੀਰ ਸਿੰਘ ਅਤੇ ਚਾਂਸਲਰ ਹਰਸ਼ ਸਦਾਵਰਤੀ ਵੀ ਖਾਸ ਤੌਰ ਤੇ ਮੌਜੂਦ ਰਹਿਣਗੇਵਾਈਸ ਚਾਂਸਲਰ.

Today Now News

RELATED ARTICLES
- Advertisment -

POPULAR POSTS