17.1 C
Chandigarh

TODAY NOW NEWS

Thursday, March 19, 2026
HomeBREAKING NEWSਘੜਾਮ ਨੂੰ ਬਤੌਰ ਇਤਿਹਾਸਿਕ ਨਗਰੀ ਵਿਕਸਤ ਕਰਨ ਲਈ ਵਿਚਾਰ ਕਰੇਗਾ ਵਿਭਾਗ -...

ਘੜਾਮ ਨੂੰ ਬਤੌਰ ਇਤਿਹਾਸਿਕ ਨਗਰੀ ਵਿਕਸਤ ਕਰਨ ਲਈ ਵਿਚਾਰ ਕਰੇਗਾ ਵਿਭਾਗ – ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 27 ਜੂਨ – ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਘੜਾਮ ਨੂੰ ਇਤਿਹਾਸਿਕ ਨਗਰੀ ਵਜੋਂ ਵਿਕਸਤ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਘੜਾਮ ਨੂੰ ਬਤੌਰ ਇਤਿਹਾਸਿਕ ਨਗਰੀ ਵਿਕਸਤ ਕਰਨ ਲਈ ਵਿਭਾਗ ਵਿਚਾਰ ਕਰੇਗਾ। ਇਸ ਲਈ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਰਿਪੋਰਟ ਪ੍ਰਾਪਤ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS