17.1 C
Chandigarh

TODAY NOW NEWS

Thursday, March 19, 2026
HomeBREAKING NEWSਵੱਡੀ ਖ਼ਬਰ: ਯੂ-ਟਿਊਬ ਨੇ ਹਟਾਇਆ ਐੱਸ.ਵਾਈ.ਐੱਲ ਗੀਤ

ਵੱਡੀ ਖ਼ਬਰ: ਯੂ-ਟਿਊਬ ਨੇ ਹਟਾਇਆ ਐੱਸ.ਵਾਈ.ਐੱਲ ਗੀਤ

ਮਹਿਲ ਕਲਾਂ, 26 ਜੂਨ :-ਮਰਹੂਮ ਸਿੱਧੂ ਮੁਸੇਵਾਲਾ ਦਾ ਚਰਚਿਤ ਗੀਤ ਐੱਸ.ਵਾਈ.ਐੱਲ. ਯੂ-ਟਿਊਬ ਵਲੋਂ ਡਲੀਟ ਕਰ ਦਿੱਤਾ ਗਿਆ ਹੈ। 23 ਜੂਨ ਨੂੰ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਇਹ ਗੀਤ ਦੁਨੀਆ ਭਰ ਤੇ ਵੱਡੀ ਪੱਧਰ ਤੇ ਦੇਖਿਆ ਗਿਆ ਸੀ। ਇਹ ਗੀਤ ‘ਚ ਸਿੱਧੂ ਮੂਸੇਵਾਲੇ ਨੇ ਐੱਸ ਵਾਈ ਐੱਲ ਸਮੇਂ ਪੰਜਾਬ ਦੇ ਕਈ ਭਖਦੇ ਮਸਲਿਆਂ ਨੂੰ ਪੇਸ਼ ਕੀਤਾ ਸੀ। ਯੂਟਿਊਬ ਉਹ ਲਿਖਿਆ ਗਿਆ ਹੈ ਕਿ ਇਹ ਗੀਤ ਸਰਕਾਰ ਵੱਲੋਂ ਸ਼ਿਕਾਇਤ ਕਰਨ ‘ਤੇ ਭਾਰਤੀ ਡੋਮੇਨ ਤੋਂ ਹਟਾਇਆ ਗਿਆ ਹੈ। ਹੁਣ ਤੱਕ ਇਸ ਗੀਤ ਨੂੰ 2.7 ਕਰੋੜ ਲੋਕ ਦੇਖ ਚੁੱਕੇ ਹਨ ਅਤੇ ਹੋਰਨਾਂ ਮੁਲਕਾਂ ‘ਚ ਹੁਣ ਵੀ ਇਹ ਗੀਤ ਮਿਊਜ਼ਿਕ ਕੈਟਾਗਿਰੀ ਵਿੱਚ ਇੱਕ ਨੰਬਰ ਤੇ ਚੱਲ ਰਿਹਾ ਹੈ

Today Now News

RELATED ARTICLES
- Advertisment -

POPULAR POSTS