17.1 C
Chandigarh

TODAY NOW NEWS

Thursday, March 19, 2026
HomeBREAKING NEWSSangrur results: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਜਿੱਤੀ, ਭਗਵੰਤ ਮਾਨ...

Sangrur results: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਜਿੱਤੀ, ਭਗਵੰਤ ਮਾਨ ਦੇ ਗੜ੍ਹ ਵਿਚ ਹਾਰੀ ਆਪ

Sangrur by-election results: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਜਿੱਤ ਲਈ ਹੈ। ਸਿਮਰਨਜੀਤ ਸਿੰਘ ਮਾਨ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਗਏ।

ਸ਼ੁਰੂਆਤੀ ਰੁਝਾਨਾਂ  ਵਿਚ ਇਕ ਵਾਰ ਮਾਨ ਦੂਜੇ ਉਮੀਦਵਾਰਾਂ ਤੋਂ 5500 ਵੋਟਾਂ ਦੇ ਕਰੀਬ ਫਰਕ ਨਾਲ ਅੱਗੇ ਲੰਘ ਗਏ ਪਰ ਇਹ ਪਾੜਾ ਘਟਦਾ ਵਧਦਾ ਰਿਹਾ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਰਿਹਾ।

ਆਖਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜਿੱਤ ਦਰਜ ਕਰਨ ਵਿਚ ਸਫਲ ਰਹੇ। ਆਖਰੀ ਰਾਊਂਡ ਵਿਚ ਸਿਮਰਨਜੀਤ ਮਾਨ 7000 ਵੋਟਾਂ ਨਾਲ ਅੱਗੇ ਲੰਘ ਗਏ।

Today Now News

RELATED ARTICLES
- Advertisment -

POPULAR POSTS