16.6 C
Chandigarh

TODAY NOW NEWS

Thursday, March 19, 2026
HomeBREAKING NEWSਐਲਾਂਟੇ ਮਾਲ ਦੇ ਇੱਕ ਹੋਟਲ ਨੇ ਛੋਲੇ ਭਟੂਰਿਆਂ ਚ ਪਰੋਸੀ ਛਿਪਕਲੀ...

ਐਲਾਂਟੇ ਮਾਲ ਦੇ ਇੱਕ ਹੋਟਲ ਨੇ ਛੋਲੇ ਭਟੂਰਿਆਂ ਚ ਪਰੋਸੀ ਛਿਪਕਲੀ :-ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ ;- ਚੰਡੀਗਡ਼੍ਹ ਚ ਬਣੇ ਉਤਰੀ ਭਾਰਤ ਦੇ ਪ੍ਰਮੁੱਖ ਏਲਾਂਤੇ ਮਾਲ ਜਿਸ ਵਿੱਚ ਮਲਟੀਨੈਸ਼ਨਲ ਕੰਪਨੀਆਂ ਦੇ ਬਰਾਂਡਿਡ ਸਾਮਾਨ ਦੇ ਸ਼ੋਅਰੂਮ ਹਨ । ਇਸ ਦੇ ਨਾਲ ਹੀ ਇਸ ਵਿੱਚ ਕਈ ਨਾਮੀ ਕੰਪਨੀਆਂ ਦੇ ਫੂਡ ਹੱਬ ਵੀ ਹਨ । ਬੀਤੇ ਕੱਲ੍ਹ ਉਸ ਸਮੇਂ ਐਲਾਂਤੇ ਮਾਲ ਚ ਹੰਗਾਮਾ ਹੋ ਗਿਆ

ਜਦੋਂ ਇਸ ਵਿੱਚ ਬਣੇ ਸਾਗਰ ਰਤਨਾ ਰੈਸਟੋਰੈਂਟ ਚ ਇਕ ਡਾਕਟਰ ਨੂੰ ਛੋਲੇ ਭਟੂਰਿਆਂ ਦੇ ਨਾਲ ਛਿਪਕਲੀ ਪਰੋਸ ਦਿੱਤੀ । ਉਸ ਨੇ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਫੂਡ ਸੇਫਟੀ ਦੀ ਟੀਮ ਪੁੱਜੀ ਅਤੇ ਜਿਨ੍ਹਾਂ ਨੇ ਖਾਣੇ ਦੇ ਸੈਂਪਲ ਲਏ ਅਤੇ ਅਗਲੇਰੀ ਕਾਰਵਾਈ ਲਈ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ॥

Today Now News

RELATED ARTICLES
- Advertisment -

POPULAR POSTS