17.1 C
Chandigarh

TODAY NOW NEWS

Thursday, March 19, 2026
HomeBREAKING NEWS17 ਜੂਨ ਤੋਂ ਬਾਅਦ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਵੈਟ ਟ੍ਰਿਬਿਊਨਲ ਦੇ...

17 ਜੂਨ ਤੋਂ ਬਾਅਦ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ ਟ੍ਰਿਬਿਊਨਲ ਦੇ ਕੰਮਕਾਜ ਦੀਆਂ ਹੋਣਗੀਆਂ ਸ਼ਕਤੀਆਂ

ਚੰਡੀਗੜ੍ਹ, 15 ਜੂਨ:

ਪੰਜਾਬ ਵੈਲਿਊ ਐਡਿਡ ਟੈਕਸ ਐਕਟ, 2005 ਦੀ ਧਾਰਾ 5(1) (ਸੀ) ਅਤੇ ਧਾਰਾ 5(2) ਅਨੁਸਾਰ, 17 ਜੂਨ, 2022 ਤੋਂ ਬਾਅਦ, ਧਾਰਾ 5(1) (ਸੀ) ਵਿੱਚ ਦਰਸਾਏ ਅਨੁਸਾਰ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਟ੍ਰਿਬਿਊਨਲ ਦੇ ਕੰਮਕਾਜ ਦੀਆਂ ਸ਼ਕਤੀਆਂ ਹੋਣਗੀਆਂ।

ਪੰਜਾਬ ਵੈਟ ਐਕਟ ਦੀ ਧਾਰਾ 5(2) ਤਹਿਤ ਹੁਣ ਤੋਂ ਚੇਅਰਮੈਨ ਜਾਂ ਸਿੰਗਲ ਮੈਂਬਰ ਦੇ ਬੈਂਚ ਅੱਗੇ ਰੱਖੇ ਗਏ ਸਾਰੇ ਕੇਸਾਂ ਦੀ ਕਾਰਵਾਈ ਟ੍ਰਿਬਿਊਨਲ ਦੇ ਮਾਨਯੋਗ ਸਿੰਗਲ ਮੈਂਬਰ ਕਰਨਗੇ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ।

Today Now News

RELATED ARTICLES
- Advertisment -

POPULAR POSTS