17.1 C
Chandigarh

TODAY NOW NEWS

Friday, March 20, 2026
HomeBREAKING NEWSਮੰਤਰੀ ਲਾਲਜੀਤ ਭੁੱਲਰ ਦੀ ਵਾਇਰਲ ਵੀਡੀਓ 'ਤੇ ਪੰਚਾਇਤ ਮੰਤਰੀ ਦਾ ਜਵਾਬ, ਕਿਹਾ..

ਮੰਤਰੀ ਲਾਲਜੀਤ ਭੁੱਲਰ ਦੀ ਵਾਇਰਲ ਵੀਡੀਓ ‘ਤੇ ਪੰਚਾਇਤ ਮੰਤਰੀ ਦਾ ਜਵਾਬ, ਕਿਹਾ..

ਚੰਡੀਗੜ੍ਹ/ਅੰਮ੍ਰਿਤਸਰ: ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਹ ਗੱਡੀ ਦੇ ਸਨਰੂਫ ‘ਤੇ ਬੈਠੇ ਹਨ ਅਤੇ ਸੁਰੱਖਿਆ ਮੁਲਾਜ਼ਮ ਗੱਡੀ ਦੀਆਂ ਖਿੜਕੀਆਂ ‘ਚ ਬਾਹਲ ਲਟਕ ਕੇ ਖੜੇ ਹਨ। ਜਿਸ ਨੂੰ ਲੈਕੇ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਧੇ। ਬੇਸ਼ੱਕ ਟਰਾਂਸਪੋਰਟ ਮੰਤਰੀ ਦਾ ਬਿਆਨ ਸੀ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਹੁਣ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਕਿ ਵੀਡੀਓ ਉਸ ਸਮੇਂ ਦੀ ਹੈ ਜਦੋਂ ਚੋਣਾਂ ਦਾ ਨਤੀਜਾ ਆਇਆ ਸੀ, ਪਰ ਕਿਸੇ ਨੇ ਹੁਣ ਅਪਲੋਡ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਵੀਡੀਓ ਆਈ ਹੈ ਉਹ ਗਲਤ ਹੈ ਅਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

Today Now News

RELATED ARTICLES
- Advertisment -

POPULAR POSTS