17.4 C
Chandigarh

TODAY NOW NEWS

Friday, March 20, 2026
HomeBREAKING NEWSਜਰੀਵਾਲ ਕੱਲ੍ਹ ਫਿਰ ਆਉਣਗੇ ਹਿਮਾਚਲ

ਜਰੀਵਾਲ ਕੱਲ੍ਹ ਫਿਰ ਆਉਣਗੇ ਹਿਮਾਚਲ

ਸ਼ਿਮਲਾ, 10 ਜੂਨ – ਹਿਮਾਚਲ ਪ੍ਰਦੇਸ਼ ‘ਚ ਚੋਣ ਹਲਚਲ ਤੇਜ ਹੋ ਚੁੱਕੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਫਿਰ ਹਿਮਾਚਲ ਪ੍ਰਦੇਸ਼ ਆਉਣਗੇ। ਇਸ ਦੌਰਾਨ ਉਹ ਅਧਿਆਪਕਾਂ ਤੇ ਬੱਚਿਆ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਮੌਜੂਦ ਰਹਿਣਗੇ

Today Now News

RELATED ARTICLES
- Advertisment -

POPULAR POSTS